ਕਾਮਿਨੀ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name =ਕਾਮਿਨੀ ਰਾਏ | image =Kamini Roy.jpg | image_size =180px | caption = | birth_date =12 ਅਕਤ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 17:
 
==ਮੁੱਢਲਾ ਜੀਵਨ==
ਕਾਮਿਨੀ ਰਾਏ ਦਾ ਜਨਮ [[12 ਅਕਤੂਬਰ]], [[1864]] ਨੂੰ ਪਿੰਡ ਬਸੰਦਾ, [[ਬੰਗਾਲ ਪ੍ਰੈਜ਼ੀਡੈਂਸੀ]] ਦੇ ਜਿਲ੍ਹੇ ਬਕੇਰਗੰਜ, ਹੁਣ [[ਬੰਗਲਾਦੇਸ਼]] ਦਾ [[ਬਾਰੀਸਾਲ ਜ਼ਿਲ੍ਹਾ]], ਵਿੱਚ ਹੋਇਆ। ਉਸਨੇ [[1883]] ਵਿੱਚ ਬਥੁਨੇ ਸਕੂਲ ਵਿੱਚ ਦਾਖ਼ਿਲਾ ਲਿਆ। ਕਾਮਿਨੀ [[ਬ੍ਰਿਟਿਸ਼ ਭਾਰਤ]] ਵਿੱਚ ਸਕੂਲ ਵਿੱਚ ਦਾਖ਼ਿਲਾ ਲੈਣ ਵਾਲੀਆਂ ਪਹਿਲੀਆਂ ਕੁੜੀਆਂ ਵਿਚੋਂ ਇੱਕ ਸੀ ਜਿਸਨੇ ਬੈਚੁਲਰ ਆਫ਼ ਆਰਟਸ ਦੀ ਡਿਗਰੀ ਸੰਸਕ੍ਰਿਤ ਆਨਰਜ਼ ਵਿੱਚ [[ਯੂਨੀਵਰਸਿਟੀ ਆਫ਼ ਕਲਕੱਤਾ]] ਦੇ [[ਬੇਥੁਨੇ ਕਾਲਜ]] ਤੋਂ ਪ੍ਰਾਪਤ ਕੀਤੀ। [[1886]] ਵਿੱਚ ਹੀ ਉਸਨੇ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ ਅਤੇ ਉਸੇ ਸਾਲ ਉਸਨੇ ਉਸੇ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। [[ਕਾਦੰਬਨੀ ਗੰਗੁਲੀ]], [[ਬਰਤਾਨਵੀ ਭਾਰਤ]] ਦੀਆਂ ਦੋ ਪਹਿਲੀਆਂ ਗ੍ਰੈਜੁਏਸ਼ਨ ਕਰਨ ਵਾਲੀਆਂ ਔਰਤਾਂ ਵਿੱਚੋਂ ਇੱਕ ਸੀ, ਜੋ ਕਾਮਿਨੀ ਦੀ ਉਸ ਹੀ ਇੰਸਟੀਚਿਊਟ ਵਿੱਚ ਤਿੰਨ ਸਾਲ ਸੀਨੀਅਰ ਸੀ।
 
ਕਾਮਿਨੀ ਇੱਕ ਬੰਗਾਲੀ ਪਰਿਵਾਰ ਤੋਂ ਸਬੰਧ ਰੱਖਦੀ ਸੀ ਅਤੇ ਉਸਦੇ ਪਿਤਾ [[ਚੰਡੀ ਚਰਨ ਸੇਨ]], ਇੱਕ ਜੱਜ ਅਤੇ ਲੇਖਕ ਸਨ ਅਤੇ [[ਬ੍ਰਹਮੋ ਸਮਾਜ]] ਦੇ ਮੁੱਖ ਮੈਂਬਰਾਂ ਵਿਚੋਂ ਇੱਕ ਸਨ।
 
==ਲਿਖਤਾਂ ਅਤੇ ਨਾਰੀਵਾਦ==
==ਹਵਾਲੇ==
{{reflist}}