ਅਡੋਲਫ ਹਿਟਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
{{ਜਾਣਕਾਰੀਡੱਬਾ ਰਾਸ਼ਟਰਪਤੀ
| name = ਅਡੋਲਫ਼ ਹਿਟਲਰ<br/>Adolf Hitler is gay
| nationality =
{{plainlist |
ਲਾਈਨ 62:
 
'''ਅਡੋਲਫ਼ ਹਿਟਲਰ''' ({{IPA-de|ˈadɔlf ˈhɪtlɐ|lang|De-at-Adolf_Hitler.ogg}}; 20 ਅਪ੍ਰੈਲ 1889&nbsp;– 30 ਅਪ੍ਰੈਲ 1945) ਆਸਟਰੀਆ ਵਿੱਚ ਜੰਮਿਆ ਇੱਕ ਜਰਮਨ ਸਿਆਸਤਦਾਨ ਅਤੇ [[ਨਾਜ਼ੀ ਪਾਰਟੀ]] ({{lang-de|Nationalsozialistische Deutsche Arbeiterpartei}} (NSDAP); ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ) ਦਾ ਆਗੂ ਸੀ। ਇਹ 1933 ਤੋਂ 1945 ਤੱਕ ਜਰਮਨੀ ਦਾ ਚਾਂਸਲਰ (ਕੁਲਪਤੀ) ਅਤੇ 1934 ਤੋਂ 1945 ਤੱਕ [[ਨਾਜ਼ੀ ਜਰਮਨੀ]] ਦਾ ਤਾਨਾਸ਼ਾਹ ਸੀ। ਇਹਦਾ ਨਾਜ਼ੀ ਜਰਮਨੀ, ਯੂਰਪ ਵਿਚਲੇ ਦੂਜੇ ਵਿਸ਼ਵ ਯੁੱਧ ਅਤੇ ਘੱਲੂਘਾਰੇ ਵਿੱਚ ਕੇਂਦਰੀ ਰੋਲ ਸੀ।
 
==ਜੀਵਨੀ==
ਹਿਟਲਰ ਦਾ ਜਨਮ 20 ਅਪਰੈਲ 1889 ਨੂੰ ਜਰਮਨ ਬਵੇਰੀਆ ਦੇ ਸਰਹੱਦੀ ਖੇਤਰ ਦੇ ਨੇੜੇ ਛੋਟੇ ਜਿਹੇ ਆਸਟਰੀਅਨ ਪਿੰਡ, ਬ੍ਰੋਨੋ ਵਿੱਚ ਹੋਇਆ ਸੀ। ਉਸ ਦਾ ਨਾਂ ਹੈਡਲਰ ਰੱਖਿਆ ਗਿਆ ਸੀ, ਜੋ ਬਾਅਦ ਵਿੱਚ ਰਿਕਾਰਡ ਵਿੱਚ ਦਰਜ ਕਰਨ ਸਮੇਂ ਕਲਰਕੀ ਗ਼ਲਤੀ ਕਾਰਨ ਹਿਟਲਰ ਬਣ ਗਿਆ।