ਵਿਸ਼ਵ ਕਵਿਤਾ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
|relatedto =
}}
'''ਵਿਸ਼ਵ ਕਵਿਤਾ ਦਿਵਸ''' 21 ਮਾਰਚ ਨੂੰ ਮਨਾਇਆ ਜਾਂਦਾ ਹੈ। ਯੁਨੈਸਕੋ ਨੇ ਸਾਲ 1999 ਵਿੱਚ ਇਸ ਦਾ ਐਲਾਨ ਕੀਤਾ ਸੀ। ਇਸ ਦਿਨ ਦਾ ਮਕਸਦ ਵਿਸ਼ਵ ਭਰ ਵਿੱਚ ਕਵਿਤਾ ਦੇ ਪੜ੍ਹਨ, ਲਿਖਣ, ਪ੍ਰਕਾਸ਼ਨ ਅਤੇ ਸਿੱਖਿਆ ਨੂੰ ਉਤਸ਼ਾਹਤ ਕਰਨਾ ਅਤੇ [[ਯੂਨੇਸਕੋ]] ਦੇ ਦਿਨ ਘੋਸ਼ਿਤ ਕਰਨ ਵਾਲੇ ਅਜਲਾਸ ਦੇ ਅਨੁਸਾਰ "ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਕਵਿਤਾ ਅੰਦੋਲਨਾਂ ਨੂੰ ਨਵੀਂ ਪਹਿਚਾਣ ਦੇਣਾ ਅਤੇ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ।
 
[[ਸ਼੍ਰੇਣੀ:ਵਿਸ਼ਵ ਦਿਵਸ]]