"ਗੂਗਲ" ਦੇ ਰੀਵਿਜ਼ਨਾਂ ਵਿਚ ਫ਼ਰਕ
ਕੋਈ ਸੋਧ ਸਾਰ ਨਹੀਂ
(logo fix) |
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
||
'''ਗੂਗਲ''' ਸੰਯੁਕਤ ਇੱਕ ਅਮਰੀਕੀ [[ਬਹੁ-ਰਾਸ਼ਟਰੀ]] ਕੰਪਨੀ ਹੈ। ਇਸ ਨੇ [[ਇੰਟਰਨੈੱਟ ਖੋਜ਼]], [[ਅਕਾਸ਼ੀ ਭੰਡਾਰਨ]] ਅਤੇ [[ਵਿਗਿਆਪਨ]]ਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ [[ਐਡਵਰਡ]] ਦੁਆਰਾ ਹੁੰਦਾ ਹੈ।ਇਹ ਕੰਪਨੀ [[ਸਟੈਨਫੋਰਡ ਵਿਸ਼ਵਵਿਦਿਆਲੇ]] ਦੇ ਦੋ ਪੀ.ਐੱਚ.ਡੀ. ਸਿੱਖਿਅਕ [[ਲੈਰੀ ਪੇਜ]] ਅਤੇ [[ਸਗੋਈ ਬ੍ਰਿਨ]] ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ''ਗੂਗਲ ਗਾਏਸ'' ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।
|