ਸੋਨਾਕਸ਼ੀ ਸਿਨਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 20:
'''ਸੋਨਾਕਸ਼ੀ ਸਿਨਹਾ '''(ਉਚਾਰਨ {{IPA-hns|soːnaːkʂiː sɪnɦaː|pron}};  ਜਨਮ 2 ਜੂਨ, 1987) ਇੱਕ ਭਾਰਤੀ ਅਦਾਕਾਰਾ ਹੈ।<ref>{{cite web|url=http://www.newindianexpress.com/entertainment/hindi/Sonakshi-Sinha-Turns-Singer-Rapper/2015/12/31/article3203720.ece|title=Sonakshi Sinha Turns Singer-Rapper|date=31 December 2015|website=[[The New Indian Express]]|author1=Joginder Tuteja|accessdate=3 January 2016}}</ref> ਇਹ ਅਦਾਕਾਰ ਸ਼ਤਰੁਘਨ ਸਿਨਹਾ ਅਤੇ ਪੂਨਮ ਦੀ ਕੁੜੀ ਹੈ। ਸੋਨਾਕਸ਼ੀ ਨੇ ਆਪਣੇ ਸ਼ੁਰੂਆਤੀ ਕੈਰੀਅਰ ਵਿੱਚ ਕੋਸਚੁਮ ਡਿਜ਼ਾਇਨਰ ਕੰਮ ਕੀਤਾ, ਫਿਰ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਐਕਸ਼ਨ-ਫ਼ਿਲਮ ''ਦਬੰਗ'' (2010) ਨਾਲ ਕੀਤੀ ਜਿਸ ਲਈ ਇਸਨੂੰ [[ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ]] ਅਵਾਰਡ ਮਿਲਿਆ।<ref>{{cite news|url=http://www.mid-day.com/articles/salman-hosts-an-impromptu-birthday-bash-for-sonakshi-sinha/16260195|title=Salman Khan hosts an impromptu birthday bash for Sonakshi Sinha|publisher=[[Mid Day]]|issue=Mid-Day.com|accessdate=3 June 2015}}</ref>
 
== ਮੁੱਢਲਾ ਜੀਵਨ ==
== ਮੁੱਢਲਾਜੀਵਨ ==
ਸੋਨਾਕਸ਼ੀ ਦਾ ਜਨਮ [[2 ਜੂਨ]], [[1987]] ਨੂੰ [[ਪਟਨਾ]] ਵਿੱਚ ਇੱਕ ਬਿਹਾਰੀ  ਕਯਾਸਥਾ ਪਰਿਵਾਰ ਵਿੱਚ ਹੋਇਆ। ਇਸਦੇ ਪਿਤਾ, ਸ਼ਤਰੁਘਨ ਸਿਨਹਾ ਅਤੇ ਇਸਦੀ ਮਾਤਾ ਪੂਨਮ ਸਿਨਹਾ  (ਚੰਦ੍ਰਾਮਨੀ) ਦੋਵੇਂ ਹਿੰਦੀ ਸਿਨੇਮਾ ਦੇ ਅਦਾਕਾਰ ਹਨ। ਇਸਦੇ ਪਿਤਾ ਹੁਣ  [[ਭਾਰਤੀ ਜਨਤਾ ਪਾਰਟੀ]] ਦਾ ਰਾਜਨੀਤਿਕ ਮੈਂਬਰ ਹੈ।<ref>{{Cite web|url=http://zeenews.india.com/entertainment/celebrity/shotgun-junior-sonakshi-sinha-turns-26_135886.html|title=‘Shotgun Junior’ Sonakshi Sinha turns 26!|website=Zee News|access-date=3 October 2014}}</ref><ref>{{Cite web|url=http://m.ndtv.com/photos/entertainment/sonakshi-sinha-s-birthday-with-fans-8785/slide/2|title=Sonakshi Sinhas birthday with fans - NDTV|access-date=3 October 2014}}</ref> ਇਹ ਆਪਣੇ ਮਾਤਾ ਪਿਤਾ ਦੇ ਤਿੰਨ ਬੱਚਿਆਂ ਵਿਚੋਂ ਦੋ ਵੱਡੇ ਅਤੇ ਜੁੜਵਾ ਭਰਾਵਾਂ ਲਵ ਸਿਨਹਾ ਅਤੇ ਕੁਸ਼ ਸਿਨਹਾ ਤੋਂ ਛੋਟੀ ਹੈ। Shਇਸਨੇ ਆਪਣੀ ਸਕੂਲੀ ਸਿੱਖਿਆ ਆਰਿਆ ਵਿੱਦਿਆ ਮੰਦਿਰ ਤੋਂ ਅਤੇ ਫੈਸ਼ਨ ਡਿਜ਼ਾਨਿੰਗ ਵਿੱਚ ਗ੍ਰੈਜੁਏਸ਼ਨ ਐਸਐਨਡੀਟੀ ਵੁਮੈਨ'ਜ਼ ਯੂਨੀਵਰਸਿਟੀ ਤੋਂ ਪੂਰੀ ਕੀਤੀ।<ref>{{Cite web|url=http://www.rediff.com/movies/slide-show/slide-show-1-just-how-educated-are-bollywood-heroines/20120118.htm#11|title=Just How educated are our Bollywood heroines?|date=18 January 2012|publisher=Rediff.com|access-date=25 February 2014}}</ref>