ਪੂਨਮ ਸਿਨਹਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 14:
}}
'''ਪੂਨਮ ਸਿਨਹਾ''' ਇੱਕ [[ਭਾਰਤੀ ਲੋਕ|ਭਾਰਤੀ]] ਫ਼ਿਲਮੀ ਅਦਾਕਾਰਾ ਹੈ, ਜੋ ਕਿ ਖ਼ਾਸ ਕਰਕੇ ਹਿੰਦੀ ਸਿਨੇਮਾ ਵਿੱਚ ਆਪਣੇ '''ਕੋਮਲ''' ਨਾਂਮ ਕਰਕੇ ਜਾਣੀ ਜਾਂਦੀ ਹੈ। ਉਹ ਸਾਬਕਾ ਮਿਸ ਯੰਗ ਇੰਡੀਆ (1968) ਵੀ ਹੈ ਅਤੇ ਉਸਨੇ ਦੋ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ।<ref>{{cite news |title=Response is overwhelming, says Poonam Sinha|url=http://articles.timesofindia.indiatimes.com/2009-05-05/patna/28160866_1_politics-film-personalities-role-models |publisher=The Times of India |date=5 May 2009 |accessdate=24 January 2013}}</ref>
==ਨਿੱਜੀ ਜ਼ਿੰਦਗੀ ਅਤੇ ਪਰਿਵਾਰ==
ਉਹ ਭਾਰਤੀ ਫ਼ਿਲਮੀ ਅਦਾਕਾਰ ਅਤੇ ਰਾਜਨੀਤੀਵਾਨ [[ਸ਼ਤਰੁਘਨ ਸਿਨਹਾ]] ਦੀ ਪਤਨੀ ਹੈ। ਪੂਨਮ ਸਿਨਹਾ ਨੇ ਬੰਬੇ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਹੋਈ ਹੈ। ਉਹ [[ਸੋਨਾਕਸ਼ੀ ਸਿਨਹਾ]], [[ਲਵ ਸਿਨਹਾ]] ਅਤੇ ਕੁਸ਼ ਸਿਨਹਾ ਦੀ ਮਾਂ ਹੈ।<ref>{{cite web |title=Actor-politician Shatrughan Sinha's wife Poonam performs Chhath|url=http://indiatoday.intoday.in/story/shatrughan-sinhas-wife-poonam-performs-chhath/1/230045.html |date=20 November 2012|publisher=India Today }}</ref><ref>{{cite web |title=The women behind our heroes|author=Lata Khubchandani|url=http://www.sify.com/movies/the-women-behind-our-heroes-news-bollywood-kkftNxcbegi.html |date=7 March 2008 |publisher=Sify movies }}</ref>
==ਹਵਾਲੇ==
{{ਹਵਾਲੇ}}
 
==ਬਾਹਰੀ ਲਿੰਕ==
{{commons category}}