ਸਾਊਦੀ ਅਰਬ: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 71:
 
'''ਸਾਊਦੀ ਅਰਬ''' ({{lang-ar| السعودية}} ''ਅਲ-ਸਊਦੀਆ''), ਅਧਿਕਾਰਕ ਤੌਰ ’ਤੇ ਸਾਊਦੀ ਅਰਬ ਦੀ ਸਲਤਨਤ ([[ਅਰਬੀ]]: ‎المملكة العربية السعودية ''ਅਲ-ਮਮਲਕਹ ਅਲ-ਅਰਬੀਆ ਅਲ-ਸਊਦੀਆ''), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ [[ਜਾਰਡਨ]] ਅਤੇ [[ਇਰਾਕ]], ਪੂਰਬ ਵੱਲ [[ਕੁਵੈਤ]], [[ਕਤਰ]], [[ਬਹਿਰੀਨ]] ਅਤੇ [[ਸੰਯੁਕਤ ਅਰਬ ਅਮੀਰਾਤ]], ਦੱਖਣ-ਪੂਰਬ ਵੱਲ [[ਓਮਾਨ]] ਅਤੇ ਦੱਖਣ ਵੱਲ [[ਯਮਨ]] ਨਾਲ਼ ਲੱਗਦੀਆਂ ਹਨ। ਇਸ ਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸ ਦਾ ਖੇਤਰਫਲ ਤਕਰੀਬਨ 2,250,000 ਵਰਗ ਕਿ.ਮੀ. ਹੈ ਅਤੇ ਅਬਾਦੀ ਤਕਰੀਬਨ 2.7 ਕਰੋੜ ਹੈ ਜਿਸ ਵਿੱਚੋਂ 90 ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ 20 ਕੁ ਲੱਖ ਗ਼ੈਰ-ਕਾਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕਾਂ ਦੀ ਗਿਣਤੀ 1.6 ਕਰੋੜ ਦੇ ਕਰੀਬ ਹੈ।
<ref name="ab">{{cite web | url=http://americanbedu.com/2009/06/06/the-expatriate-population-in-saudi-arabia/ | title=THE EXPATRIATE POPULATION IN SAUDIARABIA | publisher=[http://americanbedu.com AmericanBedu.com] | date=ਜੂਨ 6, 2006 | accessdate=ਅਕਤੂਬਰ 27, 2012}}</ref> ਸਾਊਦੀ ਅਰਬ ਵਿੱਚ ਇੱਕ ਵੀ ਨਦੀ ਨਹੀਂ ਹੈ।
 
==ਪ੍ਰਸ਼ਾਸਕੀ ਹਿੱਸੇ==