ਮੌਨੀ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Mouni Roy" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
{{Infobox person
| name= ਮੌਨੀ ਰਾਏ
| image = Mouni Roy at TSA.jpg
| caption = 2016 ਵਿੱਚ ਮੌਨੀ ਰਾਏ
| birth_date = {{Birth date and age|1985|9|28|df=y}}<ref>{{cite web|title=Mouni Roy's birthday celebration|url=http://timesofindia.indiatimes.com/videos/entertainment/tv/Pics-Mouni-Roys-birthday-celebration/videoshow/49153854.cms?from=mdr| work=[[Lehren]]|publisher=Times of India|accessdate=3 March 2016|date=29 September 2015}}</ref>
| birth_place = [[ਕੂਚ ਬਿਹਾਰ]], [[ਪੱਛਮੀ ਬੰਗਾਲ]], ਭਾਰਤ<ref name=toi1>{{cite web | url=http://articles.timesofindia.indiatimes.com/2013-09-03/news-interviews/41724962_1_mouni-roy-nach-baliye-mohit-raina | title=Mouni Roy and Mohit Raina approached for Nach Baliye 6 | publisher=Times of India | date=3 September 2013 | accessdate=13 November 2013 | author=Agarwal, Stuti}}</ref>
| nationality = ਭਾਰਤੀ
| education = ਮਰਿੰਡਾ ਹਾਉਸ, ਦਿੱਲੀ ਯੂਨੀਵਰਸਿਟੀ
| occupation = ਮਾਡਲ, ਅਦਾਕਾਰ
| years_active = 2007—ਵਰਤਮਾਨ
}}
'''ਮੌਨੀ ਰਾਏ '''ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਅਤੇ ਮਾਡਲ ਹੈ। ਇਹ ਭਾਰਤ ਦੀ ਪ੍ਰਸਿੱਧ ਅਦਾਕਾਰਾਵਾਂ ਵਿਚੋਂ ਇੱਕ ਹੈ, ਇਸਨੂੰ ਸਭ ਤੋਂ ਪਹਿਲਾਂ ''ਕਿਉਂਕਿ ਸਾਸ ਭੀ ਕਭੀ ਬਹੂ ਥੀ ਵਿੱਚ ਕ੍ਰਿਸ਼ਨਾਤੁਲਸੀ ਦੀ ਭੂਮਿਕਾ ਕਾਰਨਪਛਾਣ ਮਿਲੀ'', ਅਤੇ ਦੇਵੋ ਕੇ ਦੇਵ...ਮਹਾਦੇਵ ਵਿੱਚ [[ਸਤੀ (ਦੇਵੀ)|ਸਤੀ]] ''ਦੀ ਭੂਮਿਕਾ ਨਿਭਾਈ'' ਅਤੇ ''[[ਨਾਗਿਨ (ਟੀਵੀ ਲੜੀ 2015)|ਨਾਗਿਨ]]''<ref name="toi2">{{Cite web|url=http://timesofindia.indiatimes.com/tv/news/hindi/Teachers-Day-Smriti-Irani-was-Mouni-Roys-teacher/articleshow/41780479.cms?|title=Teacher's Day: Smriti Irani was Mouni Roy's teacher!|last=Tejashree Bhopatkar|date=5 September 2014|website=The Times of India|access-date=3 March 2016}}</ref><ref>{{Cite web|url=http://timesofindia.indiatimes.com/entertainment/hindi/tv/news-interviews/Mohit-Raina-dating-Mouni-Roy/articleshow/18830800.cms|title=Mohit Raina dating Mouni Roy?|last=Naithani, Priyanka|date=7 March 2013|publisher=Times of India|access-date=27 May 2014}}</ref> ਨਾਟਕ ਵਿੱਚ ਸ਼ਿਵਾਨਿਆ ਅਤੇ ਸ਼ਿਵਾਂਗੀ ਦੀ ਭੂਮਿਕਾ ਨਿਭਾਈ। ਇਸਨੇ ''ਜਨੂਨ – ਐਸੀ ਨਫ਼ਰਤ ਤੋ ਕੈਸਾ ਇਸ਼ਕ ''<ref>{{Cite web|url=http://articles.timesofindia.indiatimes.com/2013-06-08/tv/39833847_1_mouni-roy-fatal-accident-ruk-jaana-nahin|title=Mouni Roy bereaved|last=Maheshwri, Neha|date=8 June 2013|publisher=Times of India|access-date=13 November 2013}}</ref> ਵਿੱਚ ਬਤੌਰ ਮੀਰਾ ਭੂਮਿਕਾ ਅਦਾ ਕੀਤੀ। ਇਹ 2014 ''ਝਲਕ ਦਿਖਲਾ ਜਾ''  ਦੀ ਪ੍ਰਤਿਯੋਗੀ ਅਤੇ ਆਖ਼ਰੀ ਦਾਅਵੇਦਾਰ ਰਹੀ। ਮੌਨੀ ਟ੍ਰੇਂਡ [[ਕਥਕ]] ਡਾਂਸਰ ਹੈ। <ref>{{Cite web|url=http://www.rediff.com/movies/report/slide-show-1-i-hope-jhalak-dhikhhla-jaa-increases-my-fan-base-tv/20140612.htm|title='I hope Jhalak Dhikhhla Jaa increases my fan base'|last=Hegde|first=Rajul|date=12 June 2014|website=Rediff|access-date=2016-07-21}}</ref>