ਸਵਾਮੀ ਵਿਵੇਕਾਨੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 52:
4 ਜੁਲਾਈ 1902 ਨੂੰ ਵਿਵੇਕਾਨੰਦ ਜੀ ਨੇ ਸਵੇਰੇ ਨਿੱਤ ਨੇਮ ਕੀਤਾ। ਕਾਲੀ ਮਾਤਾ ਦੀ ਆਰਤੀ ਕੀਤੀ ਅਤੇ ਆਪਣੇ ਗੁਰੂ ਭਾਈ ਸਵਾਮੀ ਪ੍ਰੇਮਾਨੰਦ ਨੂੰ 'ਰਾਮ ਕ੍ਰਿਸ਼ਣ ਮੱਠ' ਦੀ ਉਚਿਤ ਵਿਵਸਥਾ ਲਈ ਨਿਰਦੇਸ਼ ਦਿੱਤਾ। ਫੇਰ ਕੁਝ ਘੰਟਿਆਂ ਬਾਅਦ ਸਦਾ ਲਈ ਅੱਖਾਂ ਮੀਟ ਲਈਆਂ।
 
==ਸਵਾਮੀ ਵਿਵੇਕਾਨੰਦ ਜੀ ਦੇ ਕੁਝ ਕਥਨ==
* ਬਿਨਾਂ ਅਨੁਭਵ ਦੇ ਕੋਰਾ ਸ਼ਾਬਦਿਕ ਗਿਆਨ ਅੰਨ੍ਹਾ ਹੈ।
* ਆਦਰਸ਼ ਹੀ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ।
* ਕੀ ਉਹ ਆਜ਼ਾਦੀ ਪ੍ਰਾਪਤ ਕਰਨ ਦੇ ਯੋਗ ਹੈ?ਜੋ ਦੂਜਿਆਂ ਨੂੰ ਆਜ਼ਾਦੀ ਦੇਣ ਲਈ ਤਿਆਰ ਨਹੀਂ।
* ਉਪਦੇਸ਼ ਸੁਣਦੇ ਰਹਿਣ ਨਾਲੋਂ ਓਨ੍ਹਾਂ ਵਿੱਚੋਂ ਕੁਝ ਕੁ 'ਤੇ ਅਮਲ ਕਰਨਾ ਵੱਧ ਲਾਭਦਾਇਕ ਰਹਿੰਦਾ ਹੈ।
==ਹਵਾਲੇ==
{{ਹਵਾਲੇ}}
{{commonscat|Swami Vivekananda|ਸਵਾਮੀ ਵਿਵੇਕਾਨੰਦ}}
{{ਹਵਾਲੇ}}