ਆਈਜ਼ੋਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਚਿੱਤਰ ਨੂੰ
ਛੋNo edit summary
ਲਾਈਨ 65:
'''ਆਈਜ਼ੋਲ''' ਭਾਰਤੀ ਦੇ ਪ੍ਰਾਂਤ [[ਮਿਜ਼ੋਰਮ]] ਦੀ ਰਾਜਧਾਨੀ ਹੈ। <ref>{{cite web|url=http://www.thefreedictionary.com/Aizawl|title=Definition of Aizawl|publisher=The Free Online Dictionary|accessdate=31 October 2013 }}</ref> 293,416 ਅਬਾਦੀ ਨਾਲ ਇਹ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ [[ਮਿਜ਼ੋ]] ਲੋਕਾਂ ਦੀ ਜ਼ਿਆਦਾ ਅਬਾਦੀ ਹੈ। ਇਹ ਸ਼ਹਿਰ [[ਕਰਕ ਰੇਖਾ]] ਦੇ ਉੱਤਰ ਵੱਲ ਸਮੁੰਦਰੀ ਤਲ ਤੋਂ 1,132 ਮੀਟਰ (3715 ਫੁੱਟ) ਦੀ ਉੱਚਾਈ ਤੇ ਸਥਿਤ ਹੈ। ਇਸ ਸ਼ਹਿਰ ਦੇ ਪੱਛਮੀ ਵੱਲ [[ਟਲਾਵੰਗ ਦਰਿਆ ਘਾਟੀ]] ਅਤੇ ਪੂਰਬ ਵੱਲ [[ਟੂਅਰੀਅਲ ਦਰਿਆ ਘਾਟੀ]] ਹੈ। 2011 ਦੀ ਜਨਗਣਨਾ ਸਮੇ ਇਸ ਸ਼ਹਿਰ 'ਚ ਔਰਤਾਂ 50.61% ਅਤੇ ਮਰਦਾਂ ਦੀ ਜਨਸੰਖਿਆ 49.39% ਹੈ। ਇਸ ਸ਼ਹਿਰ 'ਚ [[ਇਸਾਈ]] ਧਰਮ ਬਹੁਤ ਗਿਣਤੀ ਵਿੱਚ ਹੈ। ਬਾਕੀ ਧਰਮ ਨੂੰ ਮੰਨਣ ਵਾਲੇ ਲੋਕ [[ਇਸਲਾਮ]], [[ਬੋਧੀ]], [[ਹਿੰਦੂ]] ਹਨ। ਇੱਥੇ ਦੇਖਣਯੋਗ ਸਥਾਨ [[ਬਾਰਾ ਬਜ਼ਾਰ]], [[ਮਿਜ਼ੋਰਮ ਪ੍ਰਾਂਤ ਅਜਾਇਬਘਰ]], [[ਰੇਆਈਕ ਰਿਜ਼ੋਰਟ]], [[ਦੁਰਤਲੰਗ ਪਹਾੜੀ]], [[ਆਈਜ਼ੋਲ ਕਾਲਜ਼]], [[ਸੋਲੋਮੋਨ ਦਾ ਮੰਦਰ]], [[ਕਿਦਰੋਨ ਘਾਟੀ]] [[ਚਾਵਲਹੰਨ ਮੰਦਰ]], [[ਖੌਂਗਚੇਰਾ ਪੁਕ ਸਰੁੰਗ]], ਸਭ ਤੋਂ ਵੱਡਾ ਪਰਿਵਾਰ ਜਿਸ 'ਚ 39 ਪਤਨੀਆਂ, 94 ਪੁੱਤਰ, 14 ਨੂਹਾਂ, 33 ਪੋਤੇ ਹਨ ਜੋ ਕਿ [[ਬਕਤਾਵੰਗ]] ਪਿੰਡ, ਆਦਿ ਹਨ।
[[File:India Mizoram Aizawl map EN.svg|left|thumb|ਆਈਜ਼ੋਲ ਜ਼ਿਲ੍ਹਾ]]
[[File:Lengpui airport terminal building.jpg|thumb|300px|ਹਵਾਈਅੱਡਾ ਟਰਮੀਨਲ ਇਮਾਰਤ]]
==ਹਵਾਲੇ==
{{ਹਵਾਲੇ}}