"ਔਸਿਪ ਮਾਂਦਲਸਤਾਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਛੋ (clean up using AWB)
}}
 
'''ਔਸਿਪ ਐਮੀਲੀਏਵਿੱਚ ਮਾਂਦਲਸਤਾਮ''' ({{lang-rus|О́сип Эми́льевич Мандельшта́м|p=ˈosʲɪp ɪˈmʲilʲjɪvʲɪtɕ məndʲɪlʲˈʂtam}}; {{OldStyleDate|15 ਜਨਵਰੀ|1891|3 ਜਨਵਰੀ}} – 27 ਦਸੰਬਰ 1938) ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿੱਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ [[ਜੋਸਿਫ਼ ਸਟਾਲਿਨ]] ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਨਦੇਜ਼ਦਾ ਸਹਿਤ ਅੰਦਰੂਨੀ ਜਲਾਵਤਨੀ ਵਿੱਚ ਭੇਜ ਦਿੱਤਾ ਗਿਆ ਸੀ। ਇੱਕ ਪਰਕਾਰ ਦੀ ਰਾਹਤ ਦੇ ਮੱਦੇਨਜ਼ਰ, ਉਹ ਪੱਛਮੀ ਰੂਸ ਵਿੱਚ ਵਾਰਨਜ਼ ਚਲੇ ਗਏ। 1938 ਵਿੱਚ ਮਾਂਦਲਸਤਾਮ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਇਬੇਰੀਆ ਦੇ ਇੱਕ ਗੁਲਾਗ ਕੈਂਪ ਦੀ ਸਜ਼ਾ ਸੁਣਾਈ ਹੈ। ਉਸੇ ਸਾਲ ਕੈਂਪ ਵਿੱਚ ਹੀ ਉਸ ਦੀ ਮੌਤ ਹੋ ਗਈ।
 
[[ਸ਼੍ਰੇਣੀ:ਰੂਸੀ ਕਵੀ]]