ਨੈਣੀ ਨੀਂਦ ਨਾ ਆਵੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
==ਭੂਮਿਕਾ==
==ਭੂਮਿਕਾ== ਲੋਕਧਾਰਾ ਦੇ ਖੇਤਰ ਵਿਚ ਸੁਖਦੇਵ ਮਾਦਪੁਰੀ ਦਾ ਨਾਮ ਵਿਸ਼ੇਸ਼ ਮਹੱਤਵ ਰਖਦਾ ਹੈ। ਉਸਨੇ ਲੋਕ ਗੀਤ, ਲੋਕ-ਕਹਾਣੀਆਂ, ਲੋਕ ਬੁਝਾਰਤਾਂ, ਪੰਜਾਬੀ ਸਭਿਆਚਾਰ, ਨਾਟਕ, ਬਾਲ-ਸਾਹਿਤ ਸੰਪਾਦਨਾ ਤੇ ਅਨੁਵਾਦ ਦੇ ਖੇਤਰ ਵਿਚ ਆਪਣਾ ਕੰਮ ਕੀਤਾ ਲੋਕਧਾਰਾ ਨਾਲ ਉਹਨਾਂ ਦਾ ਸੰਬੰਧ 1956 ਵਿੱਚ ਹੀ ਜੁੜ ਗਿਆ ਸੀ,ਜਦੋਂ ਉਹਨਾਂ ਦੀ ਪਹਿਲੀ ਪੁਸਤਕ ਲੋਕ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ।ਉਸ ਤੋਂ ਬਾਅਦ ਉਹਨਾਂ ਨੇ ਕਈ ਪੁਸਤਕਾਂ ਦੀ ਰਚਨਾ ਕੀਤੀ ਜਿਵੇਂ-ਪੰਜਾਬ ਦੀਆਂ ਲੋਕ ਖੇਡਾਂ , ਨੈਣਾਂ ਦੇ ਵਣਜਾਰੇ ,ਪੰਜਾਬ ਦੇ ਮੇਲੇ ਅਤੇ ਤਿਉਹਾਰ ,ਆਉ ਨੱਚੀਏ ,ਪੰਜਾਬੀ ਬੁਝਾਰਤਾਂ,ਫੁੱਲਾਂ ਭਰੀ ਚਗੇਰ ਅਤੇ ਭਾਰਤੀ ਲੋਕ ਕਹਾਣੀਆਂ ਹਨ । ਸੰਪਾਦਿਤ ਅਤੇ ਅਨੁਵਾਦਕ ਪੁਸਤਕਾਂ ਵਿੱਚ ਬਾਲ ਕਹਾਣੀਆਂ ,ਆਉ ਨੱਚੀਏ ,ਮਹਾਂਵਲੀ ਰਣਜੀਤ ਸਿੰਘ ,ਵਰਖਾ ਦੀ ਉਡੀਕ ਆਦਿ ਹਨ।
ਲੇਖਕ ਦੀ ਘਾਲਣਾ ਨੂੰ ਮੁੱਖ ਰੱਖ ਕੇ ਭਾਸ਼ਾ ਵਿਭਾਗ ਪੰਜਾਬ ਨੇ ਦੋ ਵਾਰੀ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। 1995 ਵਿੱਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਸੁਖਦੇਵ ਮਾਦਪੁਰੀ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਇਕੱਤਰ ਕਰਕੇ ਸਾਂਭਣ ਦਾ ਮਹੱਤਵਪੂਰਣ ਇਤਿਹਾਸਕ ਕਾਰਜ ਨਿਭਾਇਆ ।ਉਹਨਾਂ ਨੇ ਇਸ ਕੰਮ ਨੂੰ ਉਹਨਾਂ ਹਾਲਾਤਾਂ ਵਿੱਚ ਨਿਭਾਇਆ ਜਦੋਂ ਅਜੇ ਤਕਨੀਕੀ ਸਹੂਲਤਾਂ ਅਤੇ ਯੰਤਰ ਨਹੀ ਸਨ। ਉਸ ਨੇ ਲੋਕ ਸਾਹਿਤ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿੱਚ ਹੀ ਇਕੱਤਰ ਕਰਕੇ ਛਪਵਾਇਆ ਹੈ। ਉਸ ਦੀ ਪੁਸਤਕ ਖੰਡ ਮਿਸਰੀ ਦੀਆਂ ਡਲੀਆਂ ਵਿੱਚ ਗਿੱਧੇ ਨਾਲ ਸੰਬੰਧਿਤ ਲੋਕ ਗੀਤ ਸ਼ਾਮਲ ਹਨ।
==ਕਿਤਾਬ ਬਾਰੇ==