ਜ਼ਰੀ ਦਾ ਟੋਟਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"==ਜ਼ਰੀ ਦਾ ਟੋਟਾ == ਕਿਤਾਬ :- ਜ਼ਰੀ ਦਾ ਟੋਟਾ ਤੇ ਹੋਰ ਕਹਾਣੀਆਂ ਸੰਪਾਦਕ :-..." ਨਾਲ਼ ਸਫ਼ਾ ਬਣਾਇਆ
 
ਲਾਈਨ 12:
(੨) ਇੱਕ ਤੀਵੀਂ ਇੱਕ ਪਰੀ
(੩) ਦਰਿਆ
(੪) ਊਚੀ ਇੱਕ ਕੁੜੀ ਇੱਕ ਊਦ ਬਿੱਲੀ
(੫) ਇੱਕ ਅਨੋਖੀ ਸੌਗਾਤ
(੬) ਜਾਦੂ ਦਾ ਸ਼ੀਸ਼ਾ
(੭) ਇਨਸਾਫ
(੮) ਕਾਂ ਨੂੰ ਕਿਉ ਸ਼ਜਾ ਦਿੱਤੀ ਗਈ
(੯) ਉਰਸੀਮਾ ਤਾਰੂ
(੧੦) ਮੁਫਤ ਦੀ ਰੋਟੀ
(੧੧) ਬਾਰਾ ਸਿਰਾਂ ਵਾਲਾ ਸੱਪ
(੧੨) ਧੀਰੋ
(੧੩) ਦੇਵਤੇ ਦਾ ਦਾਨ
(੧੪) ਲੁਹਾਰ ਦੀ ਕੁੜੀ
 
ਲੋਕ ਕਹਾਣੀਆਂ ਦਾ ਬੋਹੜ ਏਨਾ ਪੁਰਾਣਾ ਏ ਕਿ ਏਸ ਦੀਆਂ ਜੜ੍ਹਾਂ ਸੰਸਾਰ ਭਰ ਵਿੱਚ ਫੈਲੀਆ ਹੋਈਆ ਹਨ । ਆਦਿ ਕਾਲ ਤੋਂ ਹੀ ਲੋਕੀ ਕਹਾਣੀਆਂ ਸੁਣਦੇ ਸੁਣਾਦੇ ਆਏ ਹਨ । ਇਨਸਾਨ ਨੇ ਅਜੇ ਸਾਡੇ ਵਾਂਗ ਸਲੀਕੇ ਨਾਲ ਰਹਿਣਾ ਨਹੀਂ ਸੀ ਸਿੱਖਿਆ ਉਹ ਜੰਗਲਾਂ ਵਿਚ ਅਤੇ ਪਹਾੜਾਂ ਦੀਆਂ ਖੁੱਡਾਂ ਵਿੱਚ ਗਰਮੀ ਸਰਦੀ ਮੀਂਹ ਹਨੇਰਾ ਅਤੇ ਜੰਗਲੀ ਜਾਨਵਰਾਂ ਆਦਿ ਤੋਂ ਬੱਚਦਾ ਫਿਰਦਾ ਸੀ ਉੱਥੇ ਵੀ ਉਹ ਸਾਡੇ ਵਾਂਗ ਹੀ ਕਹਾਣੀਆ ਬੜੇ ਸੁਆਦ ਨਾਲ ਸੁਣਿਆ ਕਰਦਾ ਸੀ । ਅੱਗ ਦੁਆਲੇ ਸਾਰਾ ਟੱਬਰ ਬੈਠ ਜਾਦਾ ਤੇ ਕੋਈ ਬਜੁਰਗ ਆਪਣੇ ਤਜਰਬਿਆਂ ਨੂੰ ਕਹਾਣੀ ਦੇ ਰੂਪ ਵਿੱਚ ਦੂਜਿਆਂ ਨੂੰ ਸੁਣਾ ਦਿੱਤੀ ਜਾਂਦੀ ਸੀ । ਇਸ ਪ੍ਰਕਾਰ ਇੰਨਾ ਕਹਾਣੀਆਂ ਦਾ ਜਨਮ ਹੋਇਆ ਤੇ ਅੱਗੋਂ ਹਰ ਕਹਾਣੀ ਕਹਿਣ ਵਾਲਾ ਆਪਣੀ ਪ੍ਰਤਿਭਾ ਅਨੁਸਾਰ ਉਸਨੂੰ ਮੰਨੋਰੰਜਕ ਅਥਵਾ ਦਿਲਚਸਪ ਬਣਾਉਂਦਾ ਰਿਹਾ ਤੇ ਇਹ ਕਹਾਣੀਆਂ ਸਦੀਆਂ ਦਾ ਪੰਧ ਮੁਕਾ ਕੇ ਲੋਕ ਕਹਾਣੀਆਂ ਦੇ ਰੂਪ ਵਿਚ ਸਾਡੇ ਕੋਲ ਪੁੱਜੀਆਂ । ਕੋਈ ਇਹ ਨਹੀਂ ਆਖ ਸਕਦਾ ਕਿ ਫਲਾਣੀ ਕਹਾਣੀ ਫਲਾਣੇ ਨੇ ਲਿਖੀ ਹੈ ।
ਹੁਣ ਲੋਕ ਰਾਜ ਦਾ ਜਮਾਨਾ ਹੈ ਅਸੀਂ ਆਪਣੇ ਦੇਸ਼ ਤੋਂ ਬਿਨਾਂ ਦੂਜੇ ਦੇਸ਼ਾਂ, ਉੱਥੋ ਦੇ ਸਭਿਆਚਾਰ, ਉੱਥੇ ਦੇ ਜੀਵਨ ਅਤੇ ਉੱਥੋ ਦੇ ਲੋਕਾਂ ਬਾਰੇ ਜਾਨਣਾ ਚਾਹੁੰਦੇ ਹਨ ਉਹਨਾ ਦੇ ਨੇੜੇ ਹੋਣਾ ਲੋੜਦੇ ਹਾਂ । ਲੋਕ ਕਹਾਣੀਆਂ ਵਿੱਚ ਕਿਸੇ ਦੇਸ਼ ਦਾ ਦਿਲ ਧੜਕਦਾ ਹੋਇਆ ਕਰਦਾ ਹੈ ।ਜੀਵਨ ਦਾ ਸਹੀ ਅਕਸ ਲੋਕ ਕਹਾਣੀਆਂ ਦੇ ਸ਼ੀਸ਼ੇ ਤੇ ਸਾਫ਼ ਦਿਸ ਆਉਦਾ ਹੈ ਏਸੇ ਲਈ ਉੱਥੋ ਦੇ ਲੋਕ ਸਾਹਿਤ ਨੂੰ ਸਹੀ ਰੂਪ ਵਿੱਚ ਜਾਨਣ ਲਈ ਉੱਥੋ ਦੇ ਲੋਕ ਸਾਹਿਤ ਨੂੰ ਪੜ੍ਹਨ ਦੀ ਅਤੀ ਲੋੜ ਹੈ ।
ਇਸ ਪੁਸਤਕ ਵਿੱਚ ਕਹਾਣੀਕਾਰ ਨੇ ਵੱਖ ਵੱਖ ਦੇਸ਼ਾਂ ਦੀਆਂ ਲੋਕ ਕਹਾਣੀਆਂ ਨੂੰ ਅੱਕਤਰ ਕੀਤਾ ਹੈ । ਕਹਾਣੀਕਾਰ ਨੇ ਆਪਣੇ ਪ੍ਰਾਂਤ ਪੰਜਾਬ ਤੋ ਬਿਨਾਂ ਆਪਣੇ ਦੇਸ਼ ਦੇ ਕਈ ਹੋਰ ਪ੍ਰਾਂਤਾਂ ਦੀਆਂ ਕਹਾਣੀਆਂ ਵੀ ਸ਼ਾਮਲ ਕੀਤੀਆ ਹਨ । ਇਸ ਪੁਸਤਕ ਵਿੱਚ ਸ਼ਾਮਲ ਕਹਾਣੀਆਂ ਵਿੱਚ ਵੱਖ ਵੱਖ ਵਿਸ਼ਿਆ ਨੂੰ ਪੇਸ਼ ਕੀਤਾ ਗਿਆ ਹੈ । ਵਿਸ਼ਿਆ ਦੇ ਆਧਾਰ ਉਪਰ ਇਸ ਪੁਸਤਕ ਦੀਆਂ ਕਹਾਣੀਆਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
1 ਨੈਤਿਕਤਾ ਦੀ ਸਿੱਖਿਆ
(੧) ਇੱਕ ਦਰਿਆ
(੨) ਇਨਸਾਫ
(੩) ਮੁਫਤ ਦੀ ਰੋਟੀ
(੫) ਦੇਵਤੇ ਦਾ ਦਾਨ
2 ਇਸਤਰੀ ਬਾਰੇ
(੧)ਜ਼ਰੀ ਦਾ ਟੋਟਾ
(੨) ਇੱਕ ਤੀਵੀ ਇੱਕ ਪਰੀ
(੩) ਊਚੀ ਇੱਕ ਕੁੜੀ ਇੱਕ ਊਦ ਬਿੱਲੀ
(੪) ਲੁਹਾਰ ਦੀ ਕੁੜੀ
3 ਇਨਸਾਨੀ ਰਿਸ਼ਤੇ
(੧) ਧੀਰੋ
(੨) ਬਾਰਾਂ ਸਿਰਾ ਵਾਲਾ ਸੱਪ
(੩) ਉਰਸਿਮਾ ਤਾਰੂ