ਵੋਲਟੇਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 20:
[[File:Opfindelsernes bog3 fig282.png|thumb|ਇੱਕ [[ਇਲੈਕਟ੍ਰੋਸਕੋਪ]] ਅੰਦਰ, ਰੌਡ ਦੇ ਦੁਆਲ਼ੇ ਦੀ ਇਲੈਕਟ੍ਰਿਕ ਫੀਲਡ ਚਾਰਜ ਕੀਤੀ ਹੋਈ ਪਿੱਚ ਬਾਲ ਉੱਤੇ ਇੱਕ ਫੋਰਸ ਲਗਾਉਂਦੀ ਹੈ।]]
[[File:Electrostatic definition of voltage.svg|thumb|ਕਿਸੇ ਸਥਿਰ ਫੀਲਡ ਅੰਦਰ, ਕੀਤਾ ਗਿਆ ਕੰਮ ਰਸਤੇ ਤੇ ਨਿਰਭਰ ਨਹੀਂ ਕਰਦਾ । ]]
ਇਲੇਕਟ੍ਰਿਕ ਪੁਟੈਂਸ਼ਲ, ਪ੍ਰਤਿ ਯੂਨਿਟ ਇਲੈਕਟ੍ਰਿਕ ਪੁਟੈਂਸ਼ਲ ਐਨਰਜੀ ਹੁੰਦਾ ਹੈ, ਜਿ ਜੂਲਜ਼ ਪ੍ਰਤਿ ਕੁਲੌਂਬ (ਵੋਲਟਸ) ਵਿੱਚ ਨਾਪਿਆ ਜਾਂਦਾ ਹੈ। [[ਇਲੈਕਟ੍ਰਿਕ ਪੁਟੈਂਸ਼ਲ]] ਨੂੰ ਜਰੂਰ ਹੀ ਇਹ ਧਿਆਨ ਵਿੱਚ ਰੱਖਦੇ ਹੋਏ [[ਇਲੈਕਟ੍ਰਿਕ ਪੁਟੈਂਸ਼ਲ ਐਨਰਜੀ]] ਤੋਂ ਵੱਖਰਾ ਸਮਝਣਾ ਚਾਹੀਦਾ ਹੈ ਕਿ [[ਪੁਟੈਂਸ਼ਲ]] ਇੱਕ ਪ੍ਰਤਿ ਯੂਨਿਟ ਚਾਰਜ ਮਾਤਰਾ ਹੁੰਦੀ ਹੈ। ਮਕੈਨੀਕਲ ਪੁਟੈਂਸ਼ਲ ਊਰਜਾ ਵਾਂਗ, ਇਲੈਕਟ੍ਰਿਕ ਪੁਟੈਂਸ਼ਲ ਦੀ ਜ਼ੀਰੋ ਨੂੰ ਕਿਸੇ ਬਿੰਦੂ ਤੇ ਹੀ ਲਿਆ ਜਾ ਸਕਦਾ ਹੈ, ਤਾਂ ਜੋ ਪੁਟੈਂਸ਼ਲ ਵਿਚਲਾ ਫਰਕ, ਯਾਨਿ ਕਿ, ਵੋਲਟੇਜ, ਓਹ ਮਾਤਰਾ ਰਹੇ ਜੋ ਭੌਤਿਕੀ ਤੌਰ ਤੇ ਅਰਥ ਰੱਖਦੀ ਹੋਵੇ । ਬਿੰਦੂ A ਤੋਂ ਬਿੰਦੂ B ਦਰਮਿਆਨ ਵੋਲਟੇਜ ਓਸ ਕੀਤੇ ਗਏ ਕੰਮ ਬਰਾਬਰ ਹੁੰਦੀ ਹੈ ਜੋ ਪ੍ਰਤਿ ਯੂਨਿਟ ਚਾਰਜ ਲਈ ਚਾਰਜ ਨੂੰ A ਤੋਂ B ਤੱਕ ਇਲੈਕਟ੍ਰਿਕ ਫੀਲਡ ਦੇ ਵਿਰੁੱਧ ਤੋਰਨ ਵਾਸਤੇ ਕਰਨਾ ਪੈਂਦਾ ਹੈ। ਰਸਤੇ ਦੇ ਦੋਵੇਂ ਸਿਰਿਆਂ ਦਰਮਿਆਨ ਵੋਲਟੇਜ ਓਸ ਰਸਤੇ ਦੇ ਨਾਲ ਨਾਲ ਇੱਕ ਛੋਟੇ ਇਲੈਕਟ੍ਰਿਕ ਚਾਰਜ ਨੂੰ ਤੋਰਨ ਵਾਸਤੇ ਲੋੜੀਂਦੀ ਕੁੱਲ ਊਰਜਾ ਹੁੰਦੀ ਹੈ, ਜਿਸਨੂੰ ਚਾਰਜ ਦੇ ਸੰਖਿਅਕ ਮੁੱਲ (ਮੈਗਨੀਟਿਊਡ) ਨਾਲ ਤਕਸੀਮ ਕੀਤਾ ਹੁੰਦਾ ਹੈ। ਗਣਿਤਿਕ ਤੌਰ ਤੇ, ਇਸਨੂੰ ਓਸ ਰਸਤੇ ਦੇ ਨਾਲ ਇਲੈਕਟ੍ਰਿਕ ਫੀਲਡ ਦੇ [[ਲਾਈਨ ਇੰਟਗ੍ਰਲ]] ਅਤੇ ਚੁੰਬਕੀ ਫੀਲਡ ਦੀ ਤਬਦੀਲੀ ਦੀ ਸਮਾਂ ਦਰ (ਟਾਈਮ ਰੇਟ ਔਫ ਚੇਂਜ) ਦੇ ਤੌਰ ਤੇ ਲਿਖਿਆ ਜਾਂਦਾ ਹੈ।ਅਮ ਮਾਮਲੇ ਵਿੱਚ, ਇੱਕ ਸਥਿਰ (ਨਾ ਬਦਲਣ ਵਾਲੀ) ਇਲੈਕਟ੍ਰਿਕ ਫੀਲਡ ਅਤੇ ਇੱਕ ਗਤੀਸ਼ੀਲ (ਵਕਤ ਨਾਲ ਬਦਲਣ ਵਾਲੀ) ਇਲੈਕਟ੍ਰੋਮੈਗਨੈਟਿਕ ਫੀਲਡ, ਦੋਵੇਂ ਹੀ ਦੋ ਬਿੰਦੂਆਂ ਦਰਮਿਆਨ ਵੋਲਟੇਜ ਨਿਰਧਾਰਿਤ ਕਰਨ ਵਿੱਚ ਜਰੂਰ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
 
== ਵੋਲਟ ==