ਵੋਲਟੇਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 23:
 
ਇਤਿਹਾਸਿਕ ਤੌਰ ਤੇ, ਇਸ ਮਾਤਰਾ ਨੂੰ [[ਟੈਂਸ਼ਨ]] ਅਤੇ [[ਪ੍ਰੈੱਸ਼ਰ]] ਵੀ ਕਿਹਾ ਜਾਂਦਾ ਰਿਹਾ ਹੈ। ਪ੍ਰੈੱਸ਼ਰ ਹੁਣ ਅਪ੍ਰਚਿੱਲਤ ਹੋ ਗਿਆ ਹੈ ਪਰ ਟੈਂਸ਼ਨ ਅਜੇ ਵੀ ਵਰਤਿਆ ਜਾਂਦਾ ਹੈ, ਉਦਾਹਰਨ ਦੇ ਤੌਰ ਤੇ, ਸ਼ਬਦ [[ਉੱਚ ਵੋਲਟੇਜ|ਹਾਈ ਟੈਂਸ਼ਨ]] (HT) ਅੰਦਰ ਜੋ ਥਰਮੀਔਨਿਕ ਵਾਲਵ ([[ਵੈਕੱਮ ਵਾਲਵ]]) ਅਧਾਰਿਤ ਇਲੈਕਟ੍ਰੌਨਿਕਸ ਅੰਦਰ ਸਾਂਝੇ ਤੌਰ ਤੇ ਵਰਤਿਆ ਜਾਂਦਾ ਹੈ।
 
ਵੋਲਟੇਜ ਨੂੰ ਇਸ ਤਰਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਨੈਗਟਿਵ ਚਾਰਜ ਵਾਲੀਆਂ ਚੀਜ਼ਾਂ ਉੱਚ ਵੋਲਟੇਜ ਵੱਲ ਖਿੱਚੀਆਂ ਜਾਣ, ਜਦੋਂਕਿ ਪੌਜ਼ਟਿਵ ਚਾਰਜ ਵਾਲੀਆਂ ਚੀਜ਼ਾਂ ਨਿਮਨ ਵੋਲਟੇਜ ਵੱਲ ਖਿੱਚੀਆਂ ਜਾਣ । ਇਸਲਈ, ਕਿਸੇ ਤਾਰ ਜਾਂ [[ਰਜ਼ਿਸਟਰ]] ਅੰਦਰਲਾ [[ਕਨਵੈਂਸ਼ਨਲ ਕਰੰਟ]] ਹਮੇਸ਼ਾਂ ਹੀ ਉੱਚ ਵੋਲਟੇਜ ਤੋਂ ਘੱਟ ਵੋਲਟੇਜ ਵੱਲ ਵਹਿੰਦਾ ਹੈ। ਕਰੰਟ ਘੱਟ ਵੋਲਟੇਜ ਤੋਂ ਵੱਧ ਵੋਲਟੇਜ ਵੱਲ ਸਿਰਫ ਤਾਂ ਵਹਿ ਸਕਦਾ ਹੈ, ਜਦੋਂ ਇਲੈਕਟ੍ਰਿਕ ਫੀਲਡ ਦਾ ਵਿਰੋਧ ਕਰਨ ਵਾਲਾ ਇਸ ਨੂੰ ਧੱਕਣ ਵਾਲਾ ਕੋਈ [[ਇਲੈਕਟ੍ਰੋਮੋਟਿਵ ਫੋਰਸ|ਊਰਜਾ ਦਾ ਸੋਮਾ]] ਮੌਜੂਦ ਹੋਵੇ । ਇਹ ਮਾਮਲਾ ਕਿਸੇ [[ਇਲੈਕਟ੍ਰਿਕ ਪਾਵਰ|ਬਿਜਲੀ ਸ਼ਕਤੀ ਸੋਮੇ]] ਅੰਦਰ ਹੁੰਦਾ ਹੈ। ਉਦਾਹਰਨ ਦੇ ਤੌਰ ਤੇ, ਕਿਸੇ [[ਬੈਟਰੀ (ਇਲੈਕਟ੍ਰੀਸਿਟੀ)|ਬੈਟਰੀ]] ਅੰਦਰ, ਰਸਾਇਣਿਕ ਕ੍ਰਿਆਵਾਂ ਨੈਗਟਿਵ ਤੋਂ ਪੌਜ਼ਟਿਵ ਸਿਰੇ (ਟਰਮੀਨਲ) ਤੱਕ ਆਇਨ ਕਰੰਟ ਦੇ ਵਹਿਣ ਲਈ ਲੋੜੀਂਦੀ ਐਨਰਜੀ ਮੁਹੱਈਆ ਕਰਵਾਉਂਦੀਆਂ ਹਨ।
 
== ਵੋਲਟ ==