ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 21:
| followed_by =
}}
'''ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪੰਰਪਰਾ''' ਪੁਸਤਕ ਵਣਜਾਰਾ ਬੇਦੀ ਦੁਆਰਾ ਲਿਖੀ ਗਈ ਹੈ।ਇਹਹੈ। ਇਹ ਪੁਸਤਕ ਤਿੰਨ ਹਿੱਸਿਆਹਿੱਸਿਆਂ ਵਿੱਚ ਵੰਡੀ ਨਜਰ ਆਓਂਦੀਆਉਂਦੀ ਹੈ। ਪਹਿਲੇ ਹਿੱਸੇ ਵਿੱਚ ਬੇਦੀ ਨੇ ਕ੍ਰਮਵਾਰ ਮ੍ਧਕਾਲਿਨਮੱਧਕਾਲਿਨ ਕਥਾ ਸਾਹਿਤ ,ਮਾਧ੍ਕਾਲਿਨਮੱਧਕਾਲਿਨ ਕਥਾ ਸਾਹਿਤ ਦੀ ਸਿਰਜਨਾ,ਮਾਧ੍ਕਾਲਿਨਮੱਧਕਾਲਿਨ ਕਥਾ ਸਾਹਿਤ ਦੀਆਂ ਸਿਰਜਨ ਪਰਵਿਰਤੀਆਂ,ਕਥਾਨਿਕ ਰੂੜੀਆਂ ਤੇ ਰੂੜ ਕਥਾਵਾਂ,ਪੰਜਾਬੀ ਕਥਾ ਪਰੰਪਰਾ,ਮਧ੍ਕਾਲਿਨਮੱਧਕਾਲਿਨ ਕਥਾ ਸੰਸਾਰ ਆਦਿ ਬਾਰੇ ਚਰਚਾ ਕੀਤੀ ਗਈ ਹੈ। ਇਸ ਤੋਂ ਬਾਅਦ 26 ਦੇ ਲਗਭਗ ਕਥਾ ਰੂਪਾਂ ਦੀ ਵਿਸਤਾਰ ਪੂਰਵਕ ਵਿਆਖਿਆ ਕੀਤੀ ਹੈ। ਪੁਸਤਕ ਦੀਦੇ ਆਖਰੀ ਦੋ ਭਾਗ ਸਿਰਲੇਖ ਅੰਤਿਕਾ ਨੰਬਰ 1 ਅਤੇ ਅੰਤਿਕਾ ਨੰਬਰ 2 ਅਧੀਨ ਦਰਜ ਹਨ। ਜਿਸ ਵਿੱਚ ਪਹਿਲਾਂ ਚਰਚਾ ਕੀਤੇ ਜਾ ਚੁੱਕੇ ਕਥਾ ਰੂਪਾਂ ਦੀਆਂ ਉਧਾਰਨਾਂ ਵੱਜੋਂ ਕਥਾਵਾਂ ਦਰਜ ਹਨ।
ਪਹਿਲੇ ਛੇ ਅਧਿਆਏ ਵਿੱਚ ਹੀ ਵਣਜਾਰਾ ਬੇਦੀ ਦੀ ਇਸ ਕਿਤਾਬ ਦਾ ਮਨੋਰਥ ਤੇ ਨਿਚੋੜ ਸ਼ਾਮਿਲ ਹੈ। ਜਿਸ ਅਧੀਨ ਉਹ ਲਿਖਦੇ ਹਨ ਕਿ ਮਾਧ੍ਕਾਲਿਨਮੱਧਕਾਲਿਨ
ਕਥਾ ਸਾਹਿਤ ਨੂੰ ਆਮ ਤੌਰ ਤੇ ਲੋਕਧਾਰਾ ਅਤੇ ਲੋਕ ਕਹਾਣੀਆਂ ਦੀ ਪਰੰਪਰਾ ਤੋਂ ਨਿਖੇੜ੍ਹ ਕੇ ਸਮਝਣ ਦਾ ਯਤਨ ਕੀਤਾ ਜਾਂਦਾ ਹੈ,ਪਰ ਅਜਿਹਾ ਅਧਿਐਨ ਅਪੂਰਨ ਤੇ ਅੰਸ਼ਿਕ ਹੈ। ਵਣਜਾਰਾ ਬੇਦੀ ਨੇ ਕਥਾ ਸਾਹਿਤ ਦਾ ਭਾਂਵੇ ਉਹ ਲਿੱਪੀ ਬੱਧ ਰੂਪ ਵਿੱਚ ਪ੍ਰਾਪਤ ਹੋਇਆ ਹੈ ਅਤੇ ਭਾਵੇਂ ਮੋਖਿਕ ਪਰੰਪਰਾ ਦੁਆਰਾ ਵਿਚਰਦਾ ਸਾਡੇ ਤੱਕ ਪੁੱਜਾ ਹੈ,ਨੂੰ ਸਮੁਚ ਰੂਪ ਵਿੱਚ ਲੋਕਧਾਰਾ ਦੇ ਪਰਿਪੇਖ ਵਿੱਚ ਅਧਿਐਨ ਕੀਤਾ ਹੈ। ਇਹ ਆਪਣੇ ਆਪ ਵਿੱਚ ਹੀ ਇੱਕ ਵਿਲਖਣ ਅਤੇ ਰੋਚਕ ਯਤਨ ਹੈ। ਮਾਧ੍ਕਾਲਿਨ ਕਥਾ ਸਾਹਿਤ ਦੀ ਸਿਰਜਨਾ ਵਿੱਚ ਪੋਰਾਣਿਕ ਕਥਾਵਾਂ ਤੇ ਬੋਧੀ ਅਧਵਾਨਾਂ,ਸਾਮੀ ਕਥਾਵਾਂ ਤੇ ਰੂੜੀਆਂ,ਭਗਤੀ ਲਹਿਰ ਵਰਗੀਆਂ ਪ੍ਰਵਿਰਤੀਆਂ ਦੇ ਪ੍ਰਭਾਵ ਦਾ ਵੀ ਜਿਕਰ ਕੀਤਾ ਹੈ। ਇਸ ਦੇ ਅੰਤਰਗਤ ਹੀ ਕਥਾਨਿਕ ਰੂੜ੍ਹੀਆਂ ਤੇ ਰੂੜ੍ਹ ਕਥਾਵਾਂ ਦੇ ਅੰਤਰ ਨੂੰ ਵੀ ਦਰਸਾਇਆ ਗਿਆ ਹੈ ਕਿ ਕਥਾਨਿਕ ਰੂੜ੍ਹੀ ਕਿਸੇ ਕਥਾ ਕਥਾ ਕਹਾਣੀ ਦਾ ਉਹ ਛੋਟੇ ਤੋਂ ਛੋਟਾ ਇਕਾਈ ਤੱਤ ਹੈ,ਜੋ ਆਪਣੇ ਆਪ ਵਿੱਚ ਸੰਪੂਰਨ ਅਰਥ ਰਖਦਾ ਹੈ ਅਤੇ ਮੁਢ ਕਦੀਮ ਤੋਂ ਵਾਰ ਵਾਰ ਦੁਹਰਾਏ ਜਾਣ ਕਰਕੇ ਕਥਾ ਪਰੰਪਰਾ ਦਾ ਅੰਗ ਬਣ ਗਿਆ ਹੁੰਦਾ ਹੈ। ਵਣਜਾਰਾ ਬੇਦੀ ਨੇ ਕਥਾਨਕ ਰੂੜ੍ਹੀਆਂ ਨੂੰ ਤਿੰਨ ਕਿਸਮ ਦੀਆਂ ਮੰਨਿਆ ਹੈ'
* ਸੰਸਾਰਿਕ ਜਾਂ ਵਾਸਤਵਿਕ
* ਵਿਸ਼ਵਾਸ਼ ਪਰਕ
ਲਾਈਨ 29 ⟶ 30:
ਜਦਕਿ ਰੂੜ੍ਹ ਕਥਾ ਇੱਕ ਵਿਸ਼ੇਸ਼ ਪ੍ਰਕਾਰ ਦੀ ਪਰੰਪਰਾਗਤ ਕਥਾ ਕਹਾਨੀ ਲਈ ਵਰਤਿਆ ਜਾਂਦਾ ਹੈ। ਜੋ ਕਿਸੇ ਵੀ ਜਾਤੀ ਕੋਲ ਬਹੁਤੀ ਮਾਤਰਾ ਵਿੱਚ ਨਹੀਂ ਹੁੰਦੀਆਂ। ਵਣਜਾਰਾ ਬੇਦੀ ਪੰਜਾਬੀ ਕਥਾ ਪਰੰਪਰਾ ਅਤੇ ਮਧਕਲੀਨ ਕਥਾ ਸੰਸਾਰ ਦੇ ਸ਼ੁਰੂਆਤੀ ਦੋਰ ਬਾਰੇ ਦਸਦੇ ਹਨ ਕਿ ਇਨ੍ਹਾ ਦਾ ਇਤਿਹਾਸ ਹੜ੍ਹਪਾ ਤੇ ਆਰਿਆਈ ਸਭਿਅਤਾ ਤੋਂ ਸ਼ੁਰੂ ਹੁੰਦਾ ਹੈ। ਇਸ ਅੰਤਰਗਤ ਹੀ ਮੱਧਕਾਲੀਨ ਕਥਾ ਰੂਪ ਬਾਤਾਂ ਦੇ ਸੁਭਾਅ ਤੇ ਰੂਪ ਬਾਰੇ ਜਾਣਕਾਰੀ ਦਿੰਦੇ ਹਨ। ਬਾਤਾਂ ਦੇ ਅਨੇਕ ਰੂਪ ਹਨ ਪਰ ਬੇਦੀ ਨੇ 26 ਦੇ ਕਰੀਬ ਕਥਾ ਰੂਪਾਂ ਦੀ ਚਰਚਾ ਕੀਤੀ ਹੈ।
ਇਹ ਪ੍ਰ੍ਮੁਖ ਮੱਧਕਲੀਨ ਕਥਾ ਰੂਪ ਲਿਖੇ ਹਨ ਅਤੇ ਅੰਤਿਕਾ ਨੰਬਰ 1 ਵਿੱਚ ਦਰਜ ਸਬੰਧਿਤ ਕਥਾ ਰੂਪਾਂ ਦੀਆਂ ਕਥਾਵਾਂ ਨੂੰ ਵੀ ਉਧਾਰਣ ਵਜੋਂ ਇਨ੍ਹਾਂ ਵਿੱਚ ਸ਼ਾਮਿਲ ਕਰ ਲਿਆ ਹੈ;
 
==ਬਾਤਾਂ==
ਰੂਪ ਅਤੇ ਵਿਸ਼ੇ ਦੇ ਪਖੋਂ ਇੰਨੀ ਵੰਨ ਸੁਵੰਨਤਾ ਹੈ ਕਿ ਇੱਕ ਪਰਿਭਾਸ਼ਾ ਵਿੱਚ ਬੰਨਣਾ ਸਹਿਜ ਨਹੀਂ| ਪਰ ਵਣਜਾਰਾ ਬੇਦੀ ਨੇ ਬਾਤ ਦੇ ਕੁਝ ਮੂਲ ਤੱਤ ਦਰਸਾਏ ਹਨ ,ਜਿਨਾ ਨੂੰ ਮੁਖ ਰਖਦਿਆਂ ਬਾਤਾਂ ਦੀ ਪਰਿਭਾਸ਼ਾ ਸਹਿਜ ਹੋ ਜਾਂਦੀ ਹੈ| ਇਹ ਤੱਤ ਹਨ;