ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਸਾਖੀ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 55:
 
==ਸਾਖੀ==
ਸਾਖੀ ਸ਼ਬਦ ਸੰਸਕ੍ਰਿਤ ਦੇ ‘ਸ਼ਾਕਸ੍ਯ’ ਦਾ ਤਤਭਵ ਹੈ ,ਜਿਸ ਦਾ ਅਰਥ ਗਵਾਹੀ ਹੈ ਜਾਂ ਅਖੀਂਅੱਖੀਂ ਦੇਖਿਆ ਸਚਸੱਚ| ਪਰ ਵਣਜਾਰਾ ਬੇਦੀ ਸਾਖੀ ਨੂੰ ਲੋਕਧਾਰਾ ਦੇ ਅੰਤਰਗਤ ਮੰਨਦੇ ਹਨ ਕਿਓਂਕਿਕਿਉਂਕਿ ਇਹ ਤਥਤੱਥ ਅਤੇ ਮਿਥਮਿੱਥ ,ਮਨੋਤਾਂਮਨੌਤਾਂ ਤੇ ਵਿਸ਼ਵਾਸ਼ ਦੀ ਮਿਸ ਤੋਂ ਉਪਜਿਆ ਹੋਇਆ ਲੋਕ ਸਚਸੱਚ ਹੁੰਦੀ ਹੈ | ਇਸ ਲਈ ਸਾਖੀਆਂ ਵਿੱਚ ਕਿਸੇ ਮਹਾਂਪੁਰਸ਼ ਦਾ ਜੋ ਮੁਹਾਂਦਰਾ ਉਗੜ੍ਹਦਾਉਘੜ੍ਹਦਾ ਹੈ ਉਹ ਪੋਰਾਣਿਕਪੌਰਾਣਿਕ ਅਤੇ ਵਾਸਤਵਿਕ ਨਾਂ ਲਗਦਾ ਹੋਇਆ ਵੀ ਯਥਾਰਥ ਲਗਦਾ ਹੈ ਵਣਜਾਰਾ ਬੇਦੀ ਅੰਤਿਕਾ ਨੰਬਰ 1 ਵਿੱਚ ਸਾਖੀਸਾਖੀ ਅਧੀਨ'''ਮੁਹਰਾਂ ਦੇ ਕੋਲੇ ਤੇ ਸੂਲੀ ਦਾ ਸੂਲ'''ਸਾਖੀ ਦਾ ਹਵਾਲਾ ਦਿੰਦੇ ਹਨ |
 
==ਸੁਖਨ==
ਸੁਖਨ ਕਿਸੇ ਸਤਿ,ਨੇਤਿਕ ਜਾਂ ਅਧਿਆਤਮਿਕ ਕਥਨ ਉੱਪਰ ਅਧਾਰਿਤ ਬਿਰਤਾਂਤ ਹੈ , ਜਿਸ ਵਿੱਚ ਮੁਸਲਮਾਨ ਪੀਰ ਫਕੀਰ ਆਦਿ ਦੇ ਬਚਨ ਬਿਲਾਸ ਅਤੇ ਪੁੰਨ ਕਰਮ ਦੀ ਚਰਚਾ ਹੁਨੈ ਹੈ |