ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਸੁਖਨ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਮੁਢੀ ਤੇ ਅਸਲੇ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 84:
ਸਿੱਧੀ ਇੱਕ ਵਿਸ਼ੇਸ਼ ਪ੍ਰਕਾਰ ਦੀ ਮੰਤ੍ਰ ਕਥਾ ਹੈ ,ਜਿਸਦਾ ਵਿਧੀ ਪੂਰਵਕ ਸਰਵਣ ਕਰਨ ਨਾਲ ,ਸਹਿਜ ਭਾਵ ਵਿੱਚ ਹੀ ਰੋਗੀ ਦਾ ਉਹ ਖਾਸ ਰੋਗ ਦੂਰ ਹੋ ਜਾਂਦਾ ਹੈ ,ਜਿਸ ਨਾਲ ਸਬੰਧਿਤ ਉਹ ਸਿੱਧੀ ਹੈ |
ਵਣਜਾਰਾ ਬੇਦੀ ਨੇ ਅੰਤਿਕਾ ਨੰਬਰ 1 ਵਿੱਚ ‘’’ਅਧ ਸੀਸ ਦੀ ਸਿੱਧੀ ‘’’ਦਾ ਹਵਾਲਾ ਦਿਤਾ ਹੈ |
==ਮੁਢੀਮੁੱਢੀ ਤੇ ਅਸਲੇ==
ਇਨ੍ਹਾ ਕਥਾਵਾਂ ਵਿੱਚ ਕਿਸੇ ਵਸਤੂ ,ਪ੍ਰਾਣੀ ,ਰੂਪ-ਰੰਗ ,ਪ੍ਰਕਿਰਤਕ ਪਰਪੰਚ ਦੇ ਮੁਢਮੁੱਢ ਬਝਣਬੱਝਣ ਜਾਂ ਕਾਰਣ ਨੂੰ ਘਟਨਾ ਦੁਆਰਾ ਪੇਸ਼ ਕੀਤਾ ਹੁੰਦਾ ਹੈ ,ਜੋ ਮੂਲ ਵਿੱਚ ਲੋਕ ਮਨ ਦੀ ਹੀ ਅਭਵਿਆਕਤੀ ਹੈ|
ਇਸਲਾਮੀ ਮਿਥਾਂਮਿੱਥਾਂ ,ਮਨੋਤਾਂਮਨੌਤਾਂ ਤੇ ਸੰਕਲਪਾਂ ਦੇ ਅਧਾਰ ਉੱਪਰ ਜਿਨ੍ਹਾਂ ਮੁਢੀਆਂ ਦਾ ਨਿਰਮਾਣ ਹੋਇਆ ,ਉਨ੍ਹਾਂ ਨੂੰ ਅਸਲਾ ਕਿਹਾ ਜਾਂਦਾ ਹੈ |
ਵਣਜਾਰਾ ਬੇਦੀ ਨੇ ‘ਧੁੰਨੀ ਦੀ ਛੂਣੀ ‘ ਮੁਢੀਮੁੱਢੀ ਦਾ ਜਿਕਰ ਕੀਤਾ ਹੈ|
 
==ਹਿਕਾਇਤ ==
ਹਿਕਾਇਤ ਸੰਖੇਪ ਤੇ ਇਕਹਿਰੀ ਘਟਨਾ ਵਾਲੀ ਇੱਕ ਅਜਿਹੀ ਕਹਾਣੀ ਹੈ ,ਜਿਸ ਵਿੱਚ ਕੋਈ ਨੇਤਿਕ ਉਪਦੇਸ਼ ਜਾਂ ਸਿਖਿਆ ਦੇਣ ਲਈ ਜੀਵਨ ਦੀ ਕਿਸੇ ਹਕੀਕਤ ਨੂੰ ਗਲਪ ਰੂਪ ਵਿੱਚ ਵਰਤਿਆ ਜਾਂਦਾ ਹੈ|