ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਮੁਢੀ ਤੇ ਅਸਲੇ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਹਿਕਾਇਤ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 90:
 
==ਹਿਕਾਇਤ ==
ਹਿਕਾਇਤ ਸੰਖੇਪ ਤੇ ਇਕਹਿਰੀ ਘਟਨਾ ਵਾਲੀ ਇੱਕ ਅਜਿਹੀ ਕਹਾਣੀ ਹੈ ,ਜਿਸ ਵਿੱਚ ਕੋਈ ਨੇਤਿਕਨੈਤਿਕ ਉਪਦੇਸ਼ ਜਾਂ ਸਿਖਿਆਸਿੱਖਿਆ ਦੇਣ ਲਈ ਜੀਵਨ ਦੀ ਕਿਸੇ ਹਕੀਕਤ ਨੂੰ ਗਲਪ ਰੂਪ ਵਿੱਚ ਵਰਤਿਆ ਜਾਂਦਾ ਹੈ|
ਅੰਤਿਕਾ ਨੰਬਰ 1 ਵਿੱਚ ਹਿਕਾਇਤ ਕਥਾ ਰੂਪ ਦੇ ਅਧੀਨ ‘ਅੰਗੂਰ ਖੱਟੇ ਹਨ ‘,ਚਾਂਦ ਕੀ ਕਥਾ ,ਰੀਛ ਔਰ ਲੂੰਮੜ੍ਹੀ’, ਦਾਣੇ ਤੋਂ ਭੰਡਾਰ ‘,ਹਿਕਾਇਤਾਂ ਨੂੰ ਵਰਤਿਆ ਗਿਆ ਹੈ|
 
==ਚਰਿਤ੍ਰ ,ਚਲਿਤ੍ਰ ==
ਚਰਿਤ੍ਰ ਕਿਸੇ ਪ੍ਰਾਣੀ ਦੇ ਆਚਰਣ, ਚਾਲ-ਢਾਲ, ਕਰਨੀ ਕੀਰਤ ਨਾਲ ਸਬੰਧਿਤ ਬਿਰਤਾਂਤ ਹੈ ,ਜੋ ਪਾਠਕਾਂ ਸਰੋਤਿਆਂ ਵਿੱਚ ਨੇਤਿਕ ਕਦਰਾਂ ਕੀਮਤਾਂ ਉਭਾਰਨ ਲਈ ਰਚਿਆ ਜਾਂਦਾ ਹੈ |ਇਸ ਦੇ ਉਲਟ ਚਲਿਤ੍ਰ ਵਿੱਚ ਤੀਂਵੀਂ ਦੇ ਮਕਰ ਫਰੇਬ ਦਾ ਬਿਰਤਾਂਤਕ ਬਿੰਬ ਹੁੰਦਾ ਹੈ|