ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਿਕਾਇਤ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਚਰਿਤ੍ਰ ,ਚਲਿਤ੍ਰ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 94:
 
==ਚਰਿਤ੍ਰ ,ਚਲਿਤ੍ਰ ==
ਚਰਿਤ੍ਰ ਕਿਸੇ ਪ੍ਰਾਣੀ ਦੇ ਆਚਰਣ, ਚਾਲ-ਢਾਲ, ਕਰਨੀ ਕੀਰਤ ਨਾਲ ਸਬੰਧਿਤ ਬਿਰਤਾਂਤ ਹੈ ,ਜੋ ਪਾਠਕਾਂ ਸਰੋਤਿਆਂ ਵਿੱਚ ਨੇਤਿਕਨੈਤਿਕ ਕਦਰਾਂ ਕੀਮਤਾਂ ਉਭਾਰਨ ਲਈ ਰਚਿਆ ਜਾਂਦਾ ਹੈ |ਇਸ ਦੇ ਉਲਟ ਚਲਿਤ੍ਰ ਵਿੱਚ ਤੀਂਵੀਂ ਦੇ ਮਕਰ ਫਰੇਬ ਦਾ ਬਿਰਤਾਂਤਕ ਬਿੰਬ ਹੁੰਦਾ ਹੈ|
ਵਣਜਾਰਾ ਬੇਦੀ ਨੇ ਚਲਿਤ੍ਰ ‘ਸਚ ਕਿ ਕੂੜ੍ਹ’ ਦਾ ਹਵਾਲਾ ਦਿੱਤਾ ਹੈ|
 
==ਬੁਝਾਵਲ ਕਥਾ ==
ਉਹ ਕਥਾ ਜਿਸ ਵਿੱਚ ਬੁਝਾਰਤ ਅਤੇ ਅੜਉਨੀ ਦੇ ਮੂਲ ਤੱਤ ਬਿਰਤਾਂਤ ਦੇ ਅਧਾਰ ਬਣਾਏ ਜਾਣ ਅਤੇ ਬੁਝਾਰਤ ਦੇ ਬੁਝਣ ,ਅੜਉਣੀ ਦੇ ਸੁਲਝਣ ਤੇ ਕੋਈ ਰਹੱਸ ਪ੍ਰਗਟ ਹੋਵੇ ,ਬੁਝਾਵਲ ਕਥਾ ਹੈ |