ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਦੰਤ ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਗੱਲਾਂ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 126:
 
==ਗੱਲਾਂ ==
ਗੱਲਾਂ ਲਘੂ ਕਥਾਵਾਂ ਹਨ , ਜਿਹਨਾਂ ਅਧੀਨ ਜੀਵਨ ਵਿੱਚ ਵਾਪਰਦੀਆਂ ਨਿੱਕੀਆਂ –ਨਿੱਕੀਆਂ ਘਟਨਾਵਾਂ ਨੂੰ ਕਲਪਨਾ ਦੀ ਪੁਠਪੁੱਠ ਚਾੜ ਕੇ ਰੋਚਕ ਰੂਪ ਦੇ ਲਿਆ ਜਾਂਦਾ ਹੈ |ਜਦ ਕਿਸੇ ਗੱਲ ਵਿੱਚ ਬਿਰਤਾਂਤ ਦਾ ਤੱਤ ਆ ਗਿਆ ਤਾਂ ਉਹ ਕਥਾ ਬਣ ਜਾਂਦੀ ਹੈ |ਇਹ ਬਿਰਤਾਂਤ ਸੂਖਮ ਵੀ ਹੋ ਸਕਦਾ ਹੈ ਅਤੇ ਸਥੂਲ ਵੀ |
ਵਣਜਾਰਾ ਬੇਦੀ ਨੇ ‘ਮਹਿਮਾਨ ‘,’ਰੱਬ ਮਿਲਾਈ ਜੋੜ੍ਹੀ’ ਗੱਲਾਂ ਦਾ ਨਮੂਨਾ ਵੀ ਪੇਸ਼ ਕੀਤਾ ਹੈ |
 
==ਹਸਾਵਣੀ==
ਸਧਾਰਣ ਤੋਰ ਤੇ ਹਸਾਵਣੀ ਪਦ ਕਿਸੇ ਵੀ ਹਾਸੇ –ਠਠੇ ਦੀ ਕਥਾ ਲਈ ਵਰਤ ਲਿਆ ਜਾਂਦਾ ਹੈ ,ਪਰ ਵਣਜਾਰਾ ਬੇਦੀ ਅਨੁਸਾਰ ਇਹ ਇੱਕ ਖ਼ਾਸ ਵੰਨਗੀ ਦੀ ਕਥਾ ਹੈ ,ਜਿਸ ਵਿੱਚ ਕਿਸੇ ਕੁਲ , ਜਾਤੀ , ਕਬੀਲੇ ਆਦਿ ਜਾਂ ਇੱਕ ਤਰਾਂ ਦਾ ਧੰਦਾ ਕਰਨ ਵਾਲੇ ਪੇਸ਼ਾਵਰਾਂ ਉਤੇ ਕਟਾਖਸ਼ ਹੁੰਦਾ ਹੈ |