ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਸਾਵਣੀ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਜਨੋਰ ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 107:
==ਪ੍ਰੇਤ ਕਥਾ ==
ਮਨੁੱਖ ਦੀ ਆਪਣੇ ਨਾਲੋਂ ਵਧੇਰੇ ਬਲਵਾਨ ,ਵਿਕਰਾਲ ਅਤੇ ਰਹੱਸਮਈ ਸ਼ਕਤੀਆਂ ਨਾਲ ਜੂਝਣ ਅਤੇ ਉਨ੍ਹਾਂ ਨੂੰ ਪਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ |ਇਨ੍ਹਾਂ ਕਥਾਵਾਂ ਦੇ ਪਾਤਰ ਭੂਤ ,ਪ੍ਰੇਤ ,ਜਿੰਨ, ਆਦਿ ਹਨ | ਵਣਜਾਰਾ ਬੇਦੀ ਅਨੁਸਾਰ ਪ੍ਰੇਤ ਕਥਾ ਦੀ ਪ੍ਰੰਪਰਾ ਬੜ੍ਹੀ ਹੀ ਪ੍ਰਾਚੀਨ ਹੈ ਅਤੇ ਪੋਰਾਣਿਕ ਜਗਤ ਨਾਲ ਜਾ ਜੁੜਦੀ ਹੈ | ਪੁਰਾਣਾਂ ਵਿੱਚ ਪਿਸਾਚ ,ਜਖ ,ਕਿੰਨ, ਬੀਰ ਆਦਿ ਦਾ ਉਲੇਖ ਹੈ |
==ਜਨੋਰਜਨੌਰ ਕਥਾ ==
ਜਨੌਰ ਕਥਾ ਵਿੱਚ ਪ੍ਰਮੁੱਖ ਪਾਤਰ ਕੋਈ ਪਸ਼ੂ-ਪੰਛੀ ਹੁੰਦਾ ਹੈ ,ਜਿਸ ਦਾ ਭੋਤਿਕ ਤੇ ਮਾਨਸਿਕ ਵਿਵਹਾਰ ਮਨੁੱਖਾਂ ਵਰਗਾਂ ਅਦਭੁਤ ਲਗਦਾ ਹੈ ਅਤੇ ਵਾਸਤਵਿਕਤਾ ਦਾ ਭਰਮ ਵੀ ਬਣਿਆ ਰਹਿੰਦਾ ਹੈ|
ਵਣਜਾਰਾ ਬੇਦੀ ਨੇ ਜਨੋਰਜਨੌਰ ਕਥਾ ਦੀਆਂ ਚਾਰ ਵੰਨਗੀਆਂ ਵੀ ਦਰਸਾਈਆਂ ਹਨ ;
• ਨੀਤੀ ਕਥਾਵਾਂ
• ਮੁਢੀਆਂ