ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਜਨੋਰ ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਮਸਲੇ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 73:
ਬਚਨਾਂ ਸਬੰਧੀ ਵਣਜਾਰਾ ਬੇਦੀ'''ਮਾਇਆ'','''ਹੁਕਮ,'''ਸੰਸਾਰ ਕਿ ਗਤਿ’’’,’’’ਲਾਲ’’’ ਪ੍ਰਮਾਣ ਵੀ ਦਿਤੇ ਹਨ|
==ਮਸਲੇ ==
ਮਸਲੇ ਵਿੱਚ ਕਿਸੇ ਪੀਰ ਪੈਗੰਬਰ ਜਾਂ ਮਹਾਂਪੁਰਸ਼ ਦੇ ਸਟਸਤ ਕਰਮ ਦੇ ਬਿਰਤਾਂਤ ਦੁਆਰਾ ਕਿਸੇ ਸਿਧਾਂਤ ਦੀ ਵਿਆਖਿਆ ਕੀਤੀ ਜਾਂਦੀ ਹੈ | ਬੇਦੀ ਨੇ ਅੰਤਿਕਾ 1 ਵਿੱਚ ਹਵਾਲੇ ਵਜੋਂ ਬਾਬਾ ਫਰੀਦ ਨਾਲ ਸਬੰਧਿਤ ਮਸਲੇ ‘’’ਸ਼ਕਰ ਦੀਆਂ ਢੀਮਾਂ’’’ਨੂੰ ਪੇਸ਼ ਕੀਤਾ ਹੈ |
 
==ਮਹਾਤਮ==
ਮਹਾਤਮ ਇੱਕ ਵਿਸ਼ੇਸ਼ ਪ੍ਰਕਾਰ ਦੀ ਧਰਮ ਕਥਾ ਹੈ ,ਜਿਸ ਵਿੱਚ ਕਿਸੇ ਧਾਰਮਿਕ ਕਰਮ ਕਾਂਡ ,ਵਰਤ ,ਇਸ਼ਨਾਨ ,ਦਾਨ ਪੁੰਨ ਦੀ ਵਡਿਆਈ,ਕਿਸੇ ਧਰਮ ਅਸਥਾਨ ਦੀ ਯਾਤਰਾ ਜਾਂ ਇਸ਼ਨਾਨ ਦੇ ਪੁੰਨ ਫਲ ਦਾ ਮਹੱਤਵ ਕਿਸੇ ਬਿਰਤਾਂਤ ਦੁਆਰਾ ਪ੍ਰਗਟਾਇਆ ਗਿਆ ਹੁੰਦਾ ਹੈ |