ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
→‎ਚੁਟਕਲਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 141:
ਵਣਜਾਰਾ ਬੇਦੀ ਨੇ ‘ਗੱਲਾਂ ਦਾ ਸ਼ਾਹ ‘ ਗੱਪ ਦਾ ਹਵਾਲਾ ਵੀ ਪੇਸ਼ ਕੀਤਾ ਹੈ |
==ਚੁਟਕਲਾ ==
ਚੁਟਕਲਾ ਚੁਟਕੀ ਪਦ ਤੋਂ ਬਣਿਆ ਹੈ , ਜਿਸ ਦਾ ਅਰਥ ਹੈ , ਬਹੁਤ ਘ੍ਹੱਟਘੱਟ ਮਾਤਰਾ ਵਿੱਚ ਚੂੰਡੀ ਭਰ | ਜਿਸ ਤਰਾਂ ਚੂੰਡੀ ਭਰ ਕੇ ਕਿਸੇ ਦੇ ਕੁਤਕੁਤਾਰੀ ਕੱਢਈਕੱਢੀ ਜਾ ਸਕਦੀ ਹੈ ਜਾਂ ਚੁਟਕੀ ਮਰ ਕੇ ਕਿਸੇ ਦਾ ਧਿਆਨ ਖਿਚਿਆਖਿੱਚਿਆ ਜਾ ਸਕਦਾ ਹੈ ,ਉਸੇ ਤਰਾਂ ਚੁਟਕੀ ਭਰ ਸ਼ਬਦਾਂ ਨਾਲ ਕਿਸੇ ਦੇ ਮਨ ਹਨ ਬੁੱਧ ਦੀ ਤਰੰਗ ਨੂੰ ਝਟਕਾ ਦੇਣਾ ਹਿਹੀ ਚੁਟਕਲਾ ਹੈ | ਚੁਟਕਲੇ ਵਿੱਚ ਕੋਈ ਸੂਖਮ ਜਿਹੀ ਨਜ਼ਾਕਤ ਹੁੰਦੀ ਹੈ ,ਜੋ ਕਈ ਵਾਰ ਵਿਅੰਗ , ਵਿਰੋਧਾਭਾਸ ਜਾਂ ਸ਼ਕਤੀ ਚਪਲਤਾ ਉੱਤੇ ਅਧਾਰਿਤ ਹੁੰਦੀ ਹੈ |
ਵਣਜਾਰਾ ਬੇਦੀ ਨੇ ‘ਬੋਝ ‘,ਮੂਰਖ ਚੁਟਕਲਿਆਂ ਦਾ ਵਰਨਣ ਵੀ ਕੀਤਾ ਹੈ |
 
==ਕਹਾਵਤ ==
ਕਹਾਵਤ ਸ਼ਬਦ ਭਾਵੇਂ ਅਖਾਣ ਦੇ ਪਰਿਆਇ ਵਜੋਂ ਰੂੜ੍ਹ ਹੋ ਗਿਆ ਹੈ ,ਪਰ ਇਹ ਸ਼ਬਦ ਉਸ ਲਘੂ ਕਥਾ ਲਈ ਵੀ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿਸੇ ਕਥਨ ਦੇ ਸਾਰ ਤੱਤ ਦਾ ਬਿਰਤਾਂਤਕ ਵਿਸਤਾਰ ਹੋਵੇ ਜਾਂ ਕਿਸੇ ਉਕਤੀ ਨਾਲ ਸਬੰਧਿਤ ਹੋਵੇ | ਅਖਾਣ ਅਤੇ ਕਥਾ ਵਿਚੋਂ ਇੱਕ ਦੀ ਮੂਲ ਬਿਰਤੀ ਕਾਵਿਕ ਹੈ ਅਤੇ ਦੂਜੇ ਦੀ ਬਿਰਤਾਂਤਿਕ ਹੈ |