ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਨੀਤੀ ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਗੱਪ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 139:
ਵਣਜਾਰਾ ਬੇਦੀ ਨੇ ਫੱਕੜ ‘ਸੁਥਰਾ ਜੀ ਕੇ ,’ ਚੰਨ ਬਦਲੀ ਵਿੱਚ ‘ ਨੂੰ ਅੰਤਿਕਾ ਨੰਬਰ ੧ ਵਿੱਚ ਫੱਕੜ ਕਥਾ ਰੂਪ ਅਧੀਨ ਪੇਸ਼ ਕੀਤਾ ਹੈ|
==ਗੱਪ ==
ਗੱਪ ਵਿੱਚ ਗੱਲ ਨੂੰ ਵਧਾ ਚੜ੍ਹ ਕੇ ਬਿਆਨ ਕੀਤਾ ਜਾਂਦਾ ਹੈ ,ਨਿਰਮੂਲ ਰਸ ਗੱਪਾਂ ਦੁਆਰਾ ਹੀ ਮਾਨਿਆ ਜਾ ਸਕਦਾ ਹੈ | ਬੇਦੀ ਅਨੁਸਾਰ ਗੱਲਾਂ ਦਾ ਰੇੜਕਾ ਪਾਈ ਰਖਣਾਰੱਖਣਾ ਪੰਜਾਬੀ ਸੁਭਾਅ ਹੈ ,ਇਸੇ ਲੋਕ ਬਿਰਤੀ ਨੇ ਗੱਪ ਨੂੰ ਵਖਰਾਵੱਖਰਾ ਕਥਾ ਰੂਪ ਪ੍ਰਦਾਨ ਕੀਤਾ ਹੈ |
ਵਣਜਾਰਾ ਬੇਦੀ ਨੇ ‘ਗੱਲਾਂ ਦਾ ਸ਼ਾਹ ‘ ਗੱਪ ਦਾ ਹਵਾਲਾ ਵੀ ਪੇਸ਼ ਕੀਤਾ ਹੈ |
 
==ਚੁਟਕਲਾ ==
ਚੁਟਕਲਾ ਚੁਟਕੀ ਪਦ ਤੋਂ ਬਣਿਆ ਹੈ , ਜਿਸ ਦਾ ਅਰਥ ਹੈ , ਬਹੁਤ ਘੱਟ ਮਾਤਰਾ ਵਿੱਚ ਚੂੰਡੀ ਭਰ | ਜਿਸ ਤਰਾਂ ਚੂੰਡੀ ਭਰ ਕੇ ਕਿਸੇ ਦੇ ਕੁਤਕੁਤਾਰੀ ਕੱਢੀ ਜਾ ਸਕਦੀ ਹੈ ਜਾਂ ਚੁਟਕੀ ਮਰ ਕੇ ਕਿਸੇ ਦਾ ਧਿਆਨ ਖਿੱਚਿਆ ਜਾ ਸਕਦਾ ਹੈ ,ਉਸੇ ਤਰਾਂ ਚੁਟਕੀ ਭਰ ਸ਼ਬਦਾਂ ਨਾਲ ਕਿਸੇ ਦੇ ਮਨ ਬੁੱਧ ਦੀ ਤਰੰਗ ਨੂੰ ਝਟਕਾ ਦੇਣਾ ਹੀ ਚੁਟਕਲਾ ਹੈ | ਚੁਟਕਲੇ ਵਿੱਚ ਕੋਈ ਸੂਖਮ ਜਿਹੀ ਨਜ਼ਾਕਤ ਹੁੰਦੀ ਹੈ ,ਜੋ ਕਈ ਵਾਰ ਵਿਅੰਗ , ਵਿਰੋਧਾਭਾਸ ਜਾਂ ਸ਼ਕਤੀ ਚਪਲਤਾ ਉੱਤੇ ਅਧਾਰਿਤ ਹੁੰਦੀ ਹੈ |