ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਗੱਪ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਮਿੱਥ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 157:
• ਦੰਤ ਕਥਾ
• ਕਲਪਿਤ ਕਥਾ
ਸਭ ਤੋਂ ਉਪਰਲੀ ਪੱਧਰ ਉੱਤੇ ਮਿੱਥ ਹੈ , ਜੋ ਦੇਵ ਕਥਾ ਹੋਣ ਕਰਕੇ ਪੂਰਬ –ਇਤਿਹਾਸਿਕ ਯੁੱਗ ਵਿੱਚ ਵਾਪਰੀ ਮੰਨੀ ਜਾਂਦੀ ਹੈ ਅਤੇ ਇਹ ਰੱਬ , ਮਨੁਖ ਮਨੁੱਖ, ਵਿਸ਼ਵ ਤੇ ਪ੍ਰਕਿਰਤੀ ਨਾਲ ਸਬੰਧਿਤ ਸ਼ੰਕਿਆਂ ਤੇ ਰਹੱਸਾਂ ਦਾ ਕਲਪਨਾ ਦੀ ਪੱਧਰ ਉੱਤੇ ਸਪਸ਼ਟੀਕਰਨ ਕਰਦੀ ਹੈ | ਬਹੁਤੀਆਂ ਮਿੱਥ ਕਥਾਵਾਂ ਕਿਸੇ ਸੰਪ੍ਰਦਾਯਸੰਪ੍ਰਦਾਇ ਜਾਂ ਸਮੂਹ ਦੇ ਧਰਮ ਦਾ ਅੰਗ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਕੋਈ ਜਾਤੀ ਜਾਂ ਕਬੀਲਾ ਸ਼ਰਧਾ ਰਖਦਾ ਹੈ |
ਅੰਤਿਕਾ ਨੰਬਰ ੨ ਅਧੀਨ ਕਥਾ , ਮਾਹਲ, ਅਤੇ ਕਥਾ ਚੱਕਰ ਬਾਰੇ ਚਰਚਾ ਕੀਤੀ ਗਈ ਹੈ | ਸੰਖੇਪ ਰੂਪ ਵਿੱਚ ਕੋਈ ਪਰੰਪਰਾਗਤ ਕਥਾ ਭਾਵੇਂ ਉਹ ਲਘੂ ਹੈ , ਜਾਂ ਦੀਰਘ , ਜੇ ਆਪਣੇ ਆਪ ਵਿੱਚ ਸੰਪੂਰਨ ਹੈ ਤਾਂ ਕਥਾ ਦੇ ਅੰਤਰਗਤ ਆ ਜਾਂਦਾ ਹੈ , ਜਦਕਿ ਮਾਹਲ ਅਨੇਕਾਂ ਕਥਾਵਾਂ ਦਾ ਸਮੂਹ ਹੈ | ਕਥਾ ਚੱਕਰ ਕਿਸੇ ਇੱਕ ਪਾਤਰ ਨਾਲ ਸਬੰਧਿਤ ਕਥਾਵਾਂ ਦਾ ਸਮੂਹ ਹੈ | ਵਣਜਾਰਾ ਬੇਦੀ ਨੇ ਸ਼ੇਖ ਚਿਲੀ ,ਅਕਬਰ ਬੀਰਬਲ , ਸੁਥਰਾ ਆਦਿ ਨਾਲ ਸਬੰਧਿਤ ਕਥਾ ਚੱਕਰਾਂ ਦਾ ਵੇਰਵਾ ਵੀ ਦਿੱਤਾ ਹੈ |
ਅੰਤ ਵਿੱਚ ਪੁਸਤਕ ਸੂਚੀ ਅਤੇ ਅਨੁਕ੍ਰਮਣਕਾ ਦਾ ਬਿਓਰਾ ਦਿੱਤਾ ਗਿਆ ਹੈ |