ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਬਚਨ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਹਸਾਵਣੀ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 135:
==ਹਸਾਵਣੀ==
ਸਧਾਰਣ ਤੋਰ ਤੇ ਹਸਾਵਣੀ ਪਦ ਕਿਸੇ ਵੀ ਹਾਸੇ –ਠੱਠੇ ਦੀ ਕਥਾ ਲਈ ਵਰਤ ਲਿਆ ਜਾਂਦਾ ਹੈ ,ਪਰ ਵਣਜਾਰਾ ਬੇਦੀ ਅਨੁਸਾਰ ਇਹ ਇੱਕ ਖ਼ਾਸ ਵੰਨਗੀ ਦੀ ਕਥਾ ਹੈ ,ਜਿਸ ਵਿੱਚ ਕਿਸੇ ਕੁਲ , ਜਾਤੀ , ਕਬੀਲੇ ਆਦਿ ਜਾਂ ਇੱਕ ਤਰਾਂ ਦਾ ਧੰਦਾ ਕਰਨ ਵਾਲੇ ਪੇਸ਼ਾਵਰਾਂ ਉਤੇ ਕਟਾਖਸ਼ ਹੁੰਦਾ ਹੈ |
ਵਣਜਾਰਾ ਬੇਦੀ ਨੇ ‘ਮੁਲਾਂ ਦੀ ਦਾਹੜ’ਦਾਹੜੀ’,’ਕਿਸਮਤ ਦੀ ਗੱਲ ‘ ਹਸਾਵਣੀਆਂ ਦਾ ਜਿਕਰ ਵੀ ਕੀਤਾ ਹੈ |
 
==ਫੱਕੜ==
ਫੱਕੜ ਸ਼ਬਦ ਅਰਬੀ ਦੇ ਫਕਰ ਦਾ ਵਿਕ੍ਰਤ ਰੂਪ ਹੈ , ਜਿਸਦਾ ਅਰਥ ਹੈ ਦਰਵੇਸ਼ ਜਾਂ ਫਕੀਰ| ਪਰ ਵਣਜਾਰਾ ਬੇਦੀ ਅਨੁਸਾਰ ਪੰਜਾਬੀ ਵਿੱਚ ਫੱਕੜ ਉਹ ਕਥਾ ਹੈ , ਜਿਸ ਵਿੱਚ ਲਿੰਗ ਸਬੰਧਾਂ ,ਕਾਮਵਿਰਤੀ ਨਾਲ ਸਬੰਧਿਤ ਕਿਸੇ ਅਨੁਭਵ ਜਾਂ ਬਿਰਤਾਂਤ ਦਾ , ਸਦਾਚਾਰਕ ਮਨਾਹੀਆਂ ਤੋਂ ਲਾਪਰਵਾਹ ਹੋ ਕੇ ,ਬੜ੍ਹੀ ਬੇਬਾਕੀ ਨਾਲ ਵਰਨਣ ਕੀਤਾ ਗਿਆ ਹੋਵੇ |