ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 9:
| Page = 272
}}
ਇਹ ਕਿਤਾਬ ਪ੍ੋ. ਬਿਕਰਮ ਸਿੰਘ ਘੰੁਮਣ ਦੁਆਰਾ ਸੰਪਾਦਤ ਹੈ ਤੇ ਸਹਿ ਸੰਪਾਦਕ ਡਾ . ਜਗੀਰ ਸਿੰਘ ਨੂਰ ਹਨ। ਪੰਜਾਬੀ ਸਭਿਆਚਾਰ ਤੇ ਲੋਕਧਾਰਾ ਨੰੂ ਸਮਝਣ ਲਈ ਮਹੱਤਵਪੂਰਨ ਕਿਤਾਬ ਹੈ। ਇਸ ਕਿਤਾਬ ਨੰੂ ਸੰਪਾਦਕ ਪੰਜ ਭਾਗਾਂ ਵਿਚ ਵੰਡਦਾ ਹੈ।
1.ਮੁਹਾਵਰੇ ਅਤੇ ਅਖਾਣ : ਸਿਧਾਂਤ ਤੇ ਵਿਹਾਰ
ਪ੍ੋ. ਬਿਕਰਮ ਸਿੰਘ ਘੰੁਮਣ
2. ਮੁਹਾਵਰੇ ਅਤੇ ਅਖਾਣ : ਰੂਪ ਰਚਨਾ
ਡਾ. ਜਗੀਰ ਸਿੰਘ ਨੂਰ
3. ਮੁਹਾਵਰੇ
4.ਅਖਾਣ
5.ਸਹਾਇਤ ਗੰ੍ਥਾਵਲੀ
 
ਸੰਪਾਦਕ ਮੁਹਾਵਰੇ ਤੇ ਅਖਾਣ ਨੰੂ ਵਿਧਾ ਦੀ ਦਿ੍ਸ਼ਟੀ ਤੋਂ ਵਿਚਾਰਦਾਂ ਹੋਇਆ ਵੱਖ -2 ਲੋਕਧਾਰਾ ਵਿਦਵਾਨਾਂ ਦੀਆਂ ਉਦਾਹਰਣਾਂ ਦਿੰਦਾ ਹੈ। ਮੁਹਾਵਰੇ ਤੇ ਅਖਾਣ ਬਾਰੇ ਕਿਤਾਬ ਹਰ ਸੰਭਵ ਜਾਣਕਾਰੀ ਨੰੂ ਆਪਣੇ ਵਿਚ ਸਮੇਟਦੀ ਹੈ। ਮੁਹਾਵਰੇ ਤੇ ਅਖਾਣ ਦਾ ਸਾਡੇ ਸਭਿਆਚਾਰ ਲੋਕਧਾਰਾ ਵਿਚ ਮਹੱਤਵ ਬਿਆਨ ਕਰਦਿਆਂ ਹੋਇਆ ਇਹਨਾ ਦੀ ਸਿਰਜਨ ਪ੍ਕਕਿਰਿਆਂ ਬਾਰੇ, ਲੋਕ ਸਾਹਿਤ ਵਿਚ ਮਹੱਤਵ, ਸਾਡੀ ਲੋਕ ਮਾਨਸਿਕਤਾ ਵਿੱਚ ਕਿਵੇ ਥਾਂ ਬਣਦੀ ਹੈ ਤੇ ਕਿਵੇ ਸਾਡੀ ਜੀਵਨ ਜਾਂਚ , ਕਾਰ ਵਿਹਾਰ, ਵਾਤਾਵਰਣ , ਇਤਿਹਾਸ ,ਪ੍ਕਕਿਰਤੀ , ਨੰੂ ਅਖਾਣਾ ਮੁਹਾਵਰਿਆਂ ਨੇ ਕਿਵੇ ਆਪਣੇ ਵਿਚ ਸਮੋਇਆਂ ਹੋਇਆ ਤੇ ਇਨਾਂ ਵਿੱਚੋ ਸਾਡੇ ਤਜ਼ਰਬੇ ਸਾਡੀ ਸਿਆਣਪ ਸਾਡੇ ਸਮੱੁਚੇ ਜੀਵਨ ਦੀ ਝਲਕ ਹੁੰਦੀ ਹੈ ਤੇ ਕਿਵੇ ਸਭਿਆਚਾਰ ਦਾ ਨਿਰੂਪਣ ਹੰੁਦਾ। ਇਸ ਦੇ ਨਾਲ ਹੀ ਬਹੁਤ ਸਾਰੀਆਂ ਅਖਾਣ ਮੁਹਾਵਰਿਆਂ ਦੀਆਂ ਉਦਾਹਰਣਾਂ ਸ਼ਾਮਿਲ ਕੀਤੀਆ ਹਨ। ਅਖਾਣ ਮੁਹਾਵਰੇ ਲੋਕ ਸਾਹਿਤ ਦਾ ਭਾਗ ਦੇ ਨਾਲ ਵਿਸ਼ਿਸਟ ਸਾਹਿਤ ਨੰੂ ਕਿਵੇ ਰੰਗੀਨੀ ਪ੍ਦਦਾਨ ਕਰਦਾ ਹੈ। ਅਖਾਣ ਮੁਹਾਵਰੇ ਸਾਡੀ ਭਾਸ਼ਾ ਨੰੂ ਕਿਵੇ ਅਮੀਰ ਕਰਦੇ ਨੇ।
ਇਸ ਪੁਸਤਕ ਦਾ ਅਗਲਾ ਭਾਗ ਸਹਿ ਸੰਪਾਦਕ ਡਾ. ਜਗੀਰ ਸਿੰਘ ਨੂਰ ਨੇ ਲਿਖਿਆ ਹੈ। ਸੰਪਾਦਕ ਸ਼ੁਰੂਆਤ ਵਿਚ ਦੱਸਦਾ ਹੈ ਕਿ ਰੂਪ ਰਚਨਾ ਦੀ ਦਿ੍ਸ਼ਟੀ ਤੋਂ ਲੋਕ ਸਾਹਿਤ ਨੰੂ ਅਨੇਕਾ ਵਰਗਾ ਵਿਚ ਵੰਡਿਆ ਜਾ ਸਕਦਾ ਹੈ, ਜਿਨਾਂ ਵਿਚ ਲੋਕ ਗੀਤਾ ਦੀਆ ਅਨੇਕਾ ਵੰਨਗੀਆਂ , ਲੋਕ ਕਹਾਣੀਆਂ ਅਨੇਕਾ ਵੰਨਗੀਆਂ , ਵਿਭਿੰਨ ਲੋਕ ਕਥਾਵਾਂ , ਲੋਕ ਸਿਆਣਪਾਂ , ਲੋਕ ਬੁਝਾਰਤਾਂ , ਮੁਹਾਵਰੇ ਤੇ ਲੋਕ ਅਖਾਣ ਪ੍ਪਮੱੁਖ ਰੂਪ ਵਿਚ ਆ ਜਾਦੇ ਹਨ। ਇਸ ਨਾਲ ਹੀ ਲੋਕ ਸਾਹਿਤ ਤੇ ਮੁਹਾਵਰੇ ਅਖਾਣ ਬਾਰੇ ਗੱਲ ਕਰਦਿਆਂ ਇਨਾਂ ਦੇ ਆਪਸੀ ਸੰਬੰਧਾਂ ਬਾਰੇ ਗੱਲ ਕਰਦਾ ਹੈ। ਇਸ ਤਰ੍ਾਂ ਵੱਖ - ਵੱਖ ਲੋਕਧਾਰਾ ਨਾਲ ਸੰਬੰਧਤ ਵਿਦਵਾਨਾਂ ਦੀਆਂ ਉਦਾਹਰਣਾਂ ਦੇ ਕੇ ਗੱਲ ਸ਼ਪੱਸਟ ਹੰੁਦੀ ਹੈ।