ਜਾਂ ਲੁਕ ਗੋਦਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Jean-Luc_Godard_at_Berkeley,_1968_(1).jpg|thumb|Jean-Luc Godard at Berkeley, 1968 (1)|ਜਾਂ ਲੁਕ ਗੋਦਾਰ]]
'''ਜਾਂ ਲੁਕ ਗੋਦਾਰ''' ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: Jean-Luc Godard; ਜਨਮ 3 ਦਸੰਬਰ 1930) ਇੱਕ ਫਰੈਂਚ-ਸਵਿੱਸ [[ਫਿਲਮ ਨਿਰਦੇਸ਼ਕ]], [[ਸਕਰੀਨਲੇਖਕ]] ਅਤੇ [[ਫਿਲਮ ਆਲੋਚਕ]] ਹੈ। ਇਸਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਮਹਾਨ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਕਈ ਨਿਰਦੇਸ਼ਕ ਇਸਦੀਆਂ ਫਿਲਮਾਂ ਤੋਂ ਪ੍ਰੇਰਿਤ ਹੋਏ ਹਨ।