ਅਵੋਗੈਦਰੋ ਦਾ ਕਾਨੂੰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 29:
 
ਉਦਾਹਰਣ ਦੇ ਤੌਰ ਤੇ, ਇੱਕੋ ਹੀ ਤਾਪਮਾਨ ਅਤੇ ਦਬਾਅ ਤੇ, [[ਆਦਰਸ਼ਕ ਗੈਸ]] ਵਿਵਹਾਰ ਨੂੰ ਦੇਖਦੇ ਹੋਏ, ਮੋਲ ਦੇ [2] ਹਿਸਾਬ ਨਾਲ ਬਰਾਬਰ ਦੀ ਮਾਤਰਾ [[ਹਾਈਡਰੋਜਨ]] ਅਤੇ [[ਨਾਈਟਰੋਜਨ]]] ਵਿੱਚ ਸਮਾਨ ਅਣੂ ਹੁੰਦੇ ਹਨ।
 
==ਗਣਿਤ ਦੀ ਪਰਿਭਾਸ਼ਾ==
ਅਵੋਗੈਡਰੋ ਦੇ ਨਿਯਮ ਨੂੰ ਗਣਿਤ ਵਿੱਚ ਇਸ ਤਰਾਂ ਦਰਸਾਇਆ ਗਿਆ ਹੈ:
:<math>\frac{V}{n} = k,</math>
ਜਿਥੇ:
: '' V '' ਗੈਸ ਦਾ [[ਵਾਲੀਅਮ]] ਹੈ,
: '' n'' ਗੈਸ ਦੇ [[ਪਦਾਰਥ ਦੀ ਮਾਤਰਾ]] ਹੈ,
: '' k'' ਇੱਕ [[ਕਾਂਸਟੈਂਟ (ਗਣਿਤ)|ਸਥਿਰ]] ਹੈ।
 
ਅਵੋਗੈਡਰੋ ਦੇ ਨਿਯਮ ਦਾ ਸਭ ਤੋਂ ਮਹੱਤਵਪੂਰਨ ਨਤੀਜਾ ਇਹ ਹੈ ਕਿ ਗੈਸ ਕਾਂਸਟੈਂਟ ਦਾ ਸਾਰੇ ਗੈਸਾਂ ਲਈ ਇਕੋ ਮੁੱਲ ਹੈ। ਇਸ ਦਾ ਮਤਲਬ ਹੈ ਕਿ,
 
:<math>\frac{p_1\cdot V_1}{T_1\cdot n_1}=\frac{p_2\cdot V_2}{T_2 \cdot n_2} = \text{constant},</math>
ਜਿਥੇ:
:''p'', ਸੈੱਲ ਵਿੱਚ ਗੈਸ ਦਾ [[ਦਬਾਅ]] ਹੈ।
:''T'' [[ਕੈਲਵਿਨ]] ਵਿੱਚ ਗੈਸ ਦਾ [[ਤਾਪਮਾਨ]] ਹੈ।
 
 
==ਹਵਾਲੇ==
{{ਹਵਾਲੇ}}