ਜਸਬੀਰ ਮੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
ਫਰਮਾ:infor box'''ਜਸਬੀਰ ਮੰਡ''' (ਜਨਮ 15 ਸਤੰਬਰ 1962) ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਦਾ ਨਾਵਲਕਾਰ ਹੈ । ਜਸਬੀਰ ਮੰਡ ਨਵੇਂ ਪੰਜਾਬੀ ਨਾਵਲ ਨੂੰ ਸਮਕਾਲੀ ਯਥਾਰਥ ਦੀ ਸੋਝੀ ਅਤੇ ਨਵੀਂ ਬਿਰਤਾਂਤ ਰਚਨਾ ਵਿੱਚ ਸੰਜਮ ਕਾਇਮ ਕਰਕੇ ਵੱਖਰੀ ਦਿਸ਼ਾ ਪ੍ਦਾਨ ਕਰਦਾ ਹੈ ।<ref> ਗੁਰਪਾਲ ਸਿੰਘ ਸੰਧੂ,ਪੰਜਾਬੀ ਨਾਵਲ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ </ref> ਜਸਬੀਰ ਮੰਡ ਨੇ ਆਪਣੇ ਨਾਵਲਾਂ ਵਿੱਚ ਵਿਭਿੰਨ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਤੋਂ ਉਪਜੇ ਸਦਮਿਆਂ ਦਾ ਗਲਪੀ ਰੂਪਾਂਤਰਨ ਕੀਤਾ ਹੈ ।<ref> ਮਲਕੀਤ ਸਿੰਘ,ਥੀਸਿਸ 'ਸਦਮਿਆਂ ਦੀ ਬਿਰਤਾਂਤਕਾਰੀ ਅਤੇ ਜਸਬੀਰ ਮੰਡ ਰਚਿਤ ਨਾਵਲ 'ਖਾਜ' , ਪੰਜਾਬੀ ਯੂਨੀਵਰਸਿਟੀ ਪਟਿ
ਆਲਾ ( ਭਾਸ਼ਾ ਫੈਕਲਟੀ), ਪੰਨਾ 40 </ref>
 
=ਜੀਵਨ ਤੇ ਵਿੱਦਿਆ =
ਜਸਬੀਰ ਮੰਡ ਦਾ ਜਨਮ 15 ਸਤੰਬਰ 1962 ਨੂੰ ਪਿੰਡ ਹਿਰਦਾਪੁਰ,ਜਿਲ੍ਹਾ ਰੋਪੜ ਵਿੱਚ ਹੋਇਆ । ਜਸਬੀਰ ਮੰਡ ਨੇ ਆਪਣੀ ਪ੍ੲਮਰੀ ਦੀ ਪੜ੍ਹਾਈ ਪਿੰਡ ਹਿਰਦਾਪੁਰ ਵਿੱਚ ਹੀ ਕੀਤੀ ।ਅੱਗੋਂ ਮਿਡਲ ਤੱਕ ਦੀ ਪੜ੍ਹਾਈ ਪੁਰਖਾਲੀ ਦੇ ਸਰਕਾਰੀ ਸਕੂਲ ਤੋਂ ਕੀਤੀ ।ਮੰਡ ਨੇ ਤਿੰਨ ਸਾਲ ਜਲੰਧਰ ਜਾ ਕੇ ਵੀ ਪੜ੍ਹਾਈ ਕੀਤੀ । ਬੀ•ਏ• ਦੀ ਪੜ੍ਹਾਈ ਸਰਕਾਰੀ ਕਾਲਜ ਰੋਪੜ ਤੋਂ ਕੀਤੀ । ਇਸ ਤੋਂ ਮਗਰੋਂ ਐਮ• ਏ• (ਪੰਜਾਬੀ) ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲਾ ਲਿਆ ਪਰੰਤੂ ਆਰਥਿਕ ਰੁਝੇਵਿਆਂ ਦੇ ਕਾਰਨ ਮੰਡ ਨੂੰ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਜਸਬੀਰ ਮੰਡ 'ਹਾਕੀ' ਦੇ ਵਧੀਆ ਖਿਡਾਰੀ ਸਨ । ਪੜ- ਲਿਖ ਜਾਣ ਤੋਂ ਮਗਰੋਂ ਨੌਕਰੀ ਨਾ ਮਿਲਣ ਕਰਕੇ ਲਗਾਤਾਰ ਦਸ ਸਾਲ ਤੱਕ ਖੇਤੀਬਾੜੀ ਕੀਤੀ । ਜਸਬੀਰ ਮੰਡ ਦਾ ਵਿਆਹ 4 ਨਵੰਬਰ 1997 ਨੂੰ ਜਸਵਿੰਦਰ ਕੌਰ ਨਾਲ ਹੋਇਆ ।