ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
ਪੰਜਾਬੀ ਸਫਰਨਾਮਾ ਸਰੂਪ ਇਤਿਹਾਸ ਤੇ ਵਿਕਾਸ    ਪੰਜਾਬੀ ਸਾਹਿਤ ਵਿਚ ਸਫਰਨਾਮਾ ਸਹਿਤ ਦਾ ਆਰੰਭ ਵੀਹਵੀਂ ਸਦੀ ਦੇ ਆਰੰਭ ਵਿਚ ਹੋਇਆ, ਪੰਜਾਬੀ ਸਫਰਨਾਮਾ ਦੀ ਪਹਿਲੀ ਰਚਨਾ ਇਸਾਈ ਮਿਸਨਰੀਆਂ ਵੱਲੋਂ ਲਿਖੀ ਗਈ (ਏਸੀਆ ਦੀ ਸੇਲ) 1898 ਈ: ਵਿਚ ਨੂੰ ਮੰਨਿਆ ਗਿਆ। ਸਫਰਨਾਮਾ ਵਿਚ ਕੋਈ ਲੇਖਕ ਆਪਨੇ ਸਫਰ ਦਾ ਵਰਣਨ ਇਤਿਹਾਸਕ ਘਟਨਾਵਾ ਆਦਿ ਦੀ ਪੇਸ਼ਕਾਰੀ ਕਰਦਾ ਹੈ । ਜਿਆਦਾਤਰ ਸਫਰਨਾਮੇ ਅਸੀਂ ਵੇਖ ਸਕਦੇ ਹਾਂ ਕਿ ਲੇਖਕਾ ਨੇ ਪਰਦੇਸ ਨਾਲ ਸਬੰਧਿਤ ਲਿਖੇ ਹਨ । ਪੰਜਾਬੀ ਸਫਰਨਾਮਾ ਰੂਪ ਨੂੰ ਲੇਖਕ ਨੇ ਕਈ ਪੜਾਵਾਂ ਵਿਚ ਵੰਡ ਕੇ ਪੇਸ਼ ਕੀਤਾ ਹੈ ਜਿਵੇ ਕੇ -
 
ਪਹਿਲਾ ਪੜਾਅ (1900- 1930) ਇਸ ਪੜਾਅ ਦੇ ਪਹਿਲੇ ਸਫ਼ਰਨਾਮੇ ਦੀ ਸ਼ੁਰੁਆਤ ਭਾਈ ਕਾਨ ਸਿੰਘ ਨਾਭਾ ਦਾ ਪਹਾੜੀ ਰਿਆਸਤਾਂ ਦਾ ਸਫਰਨਾਮਾ ਦੂਜਾ ਵਲਾਇਤ ਦਾ ਸਫਰਨਾਮਾ ਸੀ । ਉਸ ਤੋਂ ਬਾਅਦ ਜੀਵਨ ਸਿੰਘ ਸੇਵਕ ਦਾ ਅਮਰੀਕਾ ਦੀ ਸੈਰ, ਰਘੁਬੀਰ ਸਿੰਘ ਕਯੋਟਾ , ਸੁੰਦਰ ਸਿੰਘ ਨਰੂਲਾ ਆਦਿ ਦੇ ਸਫ਼ਰਨਾਮੇ ਦੀ ਰਚਨਾ ਕੀਤੀ । ਦੂਜਾ ਪੜਾਅ (1931- 1947) ਇਸ ਸਮੇਂ ਦੋਰਾਨ ਲਿਖੇ ਸਫ਼ਰਨਾਮੇ ਦੀ ਯਾਤਰਾ ਦਾ ਜਿਕਰ ਜਿਸ ਵਿਚ ਲਾਲ ਸਿੰਘ ਕਮਲਾ  ਦਾ ਪੰਜਾਬ ਯਾਤਰਾ, ਹੁਕਮ ਸਿੰਘ ਰਾਇਸ ਦਾ ਅਫਗਾਨਿਸਤਾਨ ਦਾ ਸਫਰ, ਪਿਆਰਾ ਸਿੰਘ ਸ਼ਹਿਰਾਈ ਇਕ ਝਾਤ ਸੋਵੀਅਤ ਰੂਸ ਤੇ ਆਦਿ ਹਨ । ਇਸ ਤੋਂ ਬਾਅਦ ਤੀਜਾ ਪੜਾਅ 1948-1975  ਅਤੇ ਚੋਥਾ ਪੜਾਅ 1976-2004 ਇਸ ਕਾਲਖੰਡ ਵਿਚ ਸਫਰਨਾਮਾ ਆਪਣੇ ਸਿਖਰ ਤੇ ਸੀ । ਇਸ ਕਾਲ ਵਿਚ ਵਿਵਧਭਾਂਤ ਦੇ ਸਫ਼ਰਨਾਮੇ ਲਿਖੇ ਜਾਣੇ ਸ਼ੁਰੂ ਹੋਏ ਜਿਨਾ ਵਿਚ ਧਾਰਮਿਕ, ਅਨੁਵਾਦਿਤ, ਮੋਲਿਕ,ਅੰਸ਼ਿਕ ਆਦਿ ਹਨ।  ਜਿਸ ਵਿਚ ਲੇਖਕਾਂ ਨੇ ਧੜਾ ਧੜ ਸਫ਼ਰਨਾਮੇ ਲਿਖੇ । ਇਸ ਕਾਲ ਵਿਚ ਕੁਝ ਪੁਰਾਣੀ ਪੀੜੀ ਨਾਲ ਸਬੰਧਿਤ ਲੇਖਕ ਅਤੇ ਕੁਝ ਨਵੇਂ ਲੇਖਕ ਸ਼ਾਮਿਲ ਹੋਏ ਜਿਵੇਂ ਗੁਦਿਆਲ ਸਿੰਘ ਫੁੱਲ ਮੇਰੀ ਪਰਬਤ ਯਾਤਰਾ, ਬਲਰਾਜ ਸਾਹਨੀ ਮੇਰੀ ਬਦੇਸ ਯਾਤਰਾ, ਨਰਿੰਦਰ ਪਾਲ ਸਿੰਘ ਇਕੀ ਪੱਤੀਆਂ ਦਾ ਗਲਾਬ , ਸੁਰਜੀਤ ਸਿੰਘ ਸੇਠੀ ਦਾ ਵੰਨ ਸੁਵੰਨੇ, ਰਵਿੰਦਰ ਰਵੀ ਸਿਮਰਤੀਆਂ ਦੇ ਦੇਸ਼ ਆਦਿ ਹਨ।
 
ਦੂਜਾ ਪੜਾਅ (1931- 1947) ਇਸ ਸਮੇਂ ਦੋਰਾਨ ਲਿਖੇ ਸਫ਼ਰਨਾਮੇ ਦੀ ਯਾਤਰਾ ਦਾ ਜਿਕਰ ਜਿਸ ਵਿਚ ਲਾਲਾ ਸਿੰਘ ਕਮਲਾ