ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 16:
 
== ਰੇਖਾ-ਚਿਤਰ ==
ਰੇਖਾ ਚਿਤਰ ਆਧੁਨਿਕ ਪੰਜਾਬੀ ਵਾਰਤਕ ਦਾ ਸ਼ੁਧ ਰੂਪ ਹੈ । ਰੇਖਾ ਚਿਤਰ ਦਾ ਮਕਸਦ ਕਿਸੇ ਵਿਅਕਤੀ ਦੇ ਜੀਵਨ ਬਿੰਬ ਜਾਂ ਸਖਸੀਅਤ ਦਾ ਚਿਤਰਣ ਜਾਂ ਉਸਾਰੀ ਕਰਨਾ ਹੈ। ਰੇਖਾ ਚਿਤਰ ਵਿਚ ਸਿਰਜਨਾ ਤੇ ਆਲੋਚਨਾ, ਵਾਸਤਵਿਕਤਾ ਤੇ ਕਾਲਪਨਿਕਤਾ ਭਾਵ ਜੀਵਨ ਤੇ ਸਾਹਿਤ ਦਾ ਸੁੰਦਰ ਸੁਮੇਲ ਹੁੰਦਾ ਹੈ। ਰੇਖਾ ਚਿਤਰ ਵਿਚ ਪਾਤਰ ਤੋਂ ਇਲਾਵਾ ਲੇਖਕ ਆਪਣਾ ਚਿਤਰ ਵੀ ਪੇਸ਼ ਕਰ ਸਕਦਾ ਹੈ। ਇਸ ਵਿਚ ਸਾਹਿਤਕ ਖੋਜ ਰਾਹੀ ਕਿਸੇ ਪਾਤਰ ਦਾ ਪ੍ਰਤਿਨਿਧ ਚਿਤਰ ਸਾਹਮਣੇ ਹੁੰਦਾ ਹੈ। ਇਸ ਵਿਚ ਕਾਲਪਨਿਕਤਾ ਦੀ ਥਾਂ ਯਥਾਰਥ ਮੁਕਤਾ ਤੇ ਇਤਿਹਾਸਕ ਦਾ ਜਿਕਰ ਹੁੰਦਾ ਹੈ। ਇਹ ਅਸਲ ਵਿਚ ਕਿਸੇ ਦੀ ਅੰਦਰੂਨੀ ਸੁੰਦਰਤਾ ਨੂੰ ਉਗਾੜਨ ਦਾ ਯਤਨ ਹੈ। ਪੰਜਾਬੀ ਵਿਚ ਰੇਖਾ ਚਿਤਰ ਦਾ ਮੁੱਢ ਪ੍ਰਿ: ਤੇਜਾ ਸਿੰਘ ਦੇ ਕੁਝ ਨਿਬੰਧ, ਪ੍ਰੀਤਮ ਸਿੰਘ ਦਾ ਸੁਭਾਅ, ਗੰਗਾਦੀਨ  ਤੋਂ ਹੋਇਆ ਮਨਿਆ ਜਾਂਦਾ ਹੈ। ਇਸੇ ਤਰਾਂ ਜੀ ਐਸ ਰਿਆਲ ਦਾ ਪਿੱਪਲ। ਪ੍ਰੰਤੂ ਵਾਸਤਵਿਕ ਅਰਥਾਂ ਵਿਚ ਪੰਜਾਬੀ ਰੇਖਾ ਚਿਤਰ ਦਾ ਆਰੰਭ 1961 ਵਿਚ ਪ੍ਰਕਾਸ਼ਿਤ ਹੋਇਆ। ਬਲਵੰਤ ਗਾਰਗੀ  ਦੀ ਰਚਨਾ ਨਿੰਮ ਦੇ ਪੱਤੇ ਨਾਲ ਹੋਇਆ। ਪੰਜਾਬੀ ਦੇ ਰੇਖਾ ਚਿਤਰ ਇਕੱਲੇ ਸਾਹਿਤਕਾਰਾਂ ਬਾਰੇ ਹੀ ਲਿਖੇ ਗਏ ਹਨ। ਲਗਭਗ ਹਰ ਲੇਖਕ ਨੇ ਅਪਣਾ ਰੇਖਾ ਚਿੱਤਰ ਲਿਖਿਆ ਹੈ। ਬਲਵੰਤ ਗਾਰਗੀ ਦੇ ਰੰਗਮੰਚ ਤੋਂ ਇਲਾਵਾ ਭਾਵ ਵਾਰਤਕ ਵਿਚ ਸਫਲ ਪੇਸ਼ਕਾਰੀ ਕੀਤੀ ਹੈ ਜਿਵੇ ਕੋਡੀਆਂ ਵਾਲਾ ਸੱਪ, ਹੁਸੀਨ ਚੇਹਰੇ ਅਤੇ ਕੁਲਬੀਰ ਸਿੰਘ ਕਾਂਗ ਨੇ ਬੱਦਲਾ ਦੇ ਰੰਗ, ਪੱਥਰ ਲੀਕ, ਦੁੱਧ ਤੇ  ਦਰਿਆ, ਅੰਮ੍ਰਿਤਾ ਪ੍ਰੀਤਮ ਕਿਰਮਚੀ ਲਕੀਰਾ ਆਦਿ ਹਨ। 
 
== ਡਾਇਰੀ ==