ਆਰਥਰ ਕੋਇਸਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Arthur Koestler" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ

No edit summary
ਟੈਗ: 2017 source edit
ਲਾਈਨ 1:
{{ਜਾਣਕਾਰੀਡੱਬਾ ਲਿਖਾਰੀ|name=ਆਰਥਰ ਕੋਇਸਲਰ|image=Arthur Koestler (1969).jpg|caption=ਆਰਥਰ ਕੋਇਸਲਰ (1969)|birth_name=ਕੋਇਸਲਰ ਆਰਥਰ |birth_date=5 Septemberਸਤੰਬਰ 1905|birth_place=[[Budapest]], [[Austriaਆਸਟਰੀਆ-Hungaryਹੰਗਰੀ]]|death_date=1 Marchਮਾਰਚ 1983 (agedਉਮਰ 77)|death_place=ਲੰਡਨ, ਇੰਗਲੈਂਡ, ਯੂਨਾਈਟਿਡ ਕਿੰਗਡਮ|nationality=ਹੰਗੇਰੀਅਨ, ਬ੍ਰਿਟਿਸ਼|ethnicity=Jewish|citizenship=[[Naturalized]] [[British subject]]|occupation=ਨਾਵਲਕਾਰ, ਨਿਬੰਧਕਾਰ, ਪੱਤਰਕਾਰ|notable works= ਡਾਰਕਨੈੱਸ ਐਟ ਨੂਨ
''''''''''[[The Thirteenth Tribe| ]]''[[The Thirteenth Tribe|ਥਰਟੀਨਥ ]]''ਟਰਾਈਬ''[[The Thirteenth Tribe| ]] ''''''''|influences=[[Gilbert Ryle]]|spouse=Dorothy Ascher (1935–50)
[[Living with Koestler: Mamaine Koestler's Letters 1945–51|Mamaine Paget]] (1950–52)
Cynthia Jefferies<ref>There is a discrepancy between the various biographers in the spelling of the surname. David Cesarani uses the spelling ''Jeffries'', Iain Hamilton, Harold Harris; in his Introduction to ''Living with Koestler: Mamaine Koestler's Letters 1945–51'', Celia Goodman in the same book and Mark Levene in ''Arthur Koestler'' spell it ''Jefferies''.</ref> (1965–83)|awards=[[Sonning Prize]] (1968)
[[Order of the British Empire|CBE]] (1972)}}'''ਆਰਥਰ ਕੋਇਸਲਰ ''', CBE (/ˈkɛstlər, ˈkɛslər/{{IPAc-en|ˈ|k|ɛ|s|t|l|ər|,_|ˈ|k|ɛ|s|l|ər}}; {{IPA-de|ˈkœstlɐ|lang}}; {{Lang-hu|Kösztler Artúr}};  5 ਸਤੰਬਰ 1905 – 1 ਮਾਰਚ 1983) ਇੱਕ ਹੰਗਰੀਆਈ-ਬ੍ਰਿਟਿਸ਼ ਲੇਖਕ ਅਤੇ ਪੱਤਰਕਾਰ ਸੀ। ਕੋਇਸਲਰ ਦਾ ਜਨਮ ਬੁਡਾਪੈਸਟ ਵਿੱਚ ਹੋਇਆ ਸੀ ਅਤੇ ਉਹ ਸ਼ੁਰੂਆਤੀ ਸਕੂਲੀ ਸਾਲਾਂ ਤੋਂ ਇਲਾਵਾ, ਆਸਟ੍ਰੀਆ ਵਿੱਚ ਪੜ੍ਹਿਆ ਸੀ। 1931 ਵਿੱਚ ਕੋਇਸਲਰ ਜਰਮਨੀ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ, ਪਰ ਸਟਾਲਿਨਵਾਦ ਦੀ ਹਕੀਕਤ ਜਾਣ ਲੈਣ ਤੇ, ਉਸਨੇ 1938 ਵਿੱਚ ਅਸਤੀਫਾ ਦੇ ਦਿੱਤਾ। 1940 ਵਿੱਚ ਉਸਨੇ ਆਪਣਾ ਨਾਵਲ 'ਡਾਰਕਨੈੱਸ ਐਟ ਨੂਨ' ਪ੍ਰਕਾਸ਼ਿਤ ਕੀਤਾ, ਜੋ ਇੱਕ ਤਾਨਾਸ਼ਾਹੀ-ਵਿਰੋਧੀ ਰਚਨਾ ਸੀ ਜਿਸਨੇ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਦਾਨ ਕੀਤੀ। ਅਗਲੇ 43 ਸਾਲਾਂ ਦੌਰਾਨ ਬਰਤਾਨੀਆ ਸਥਿਤ ਆਪਣੇ ਨਿਵਾਸ ਤੋਂ ਕੋਇਸਲਰ ਨੇ ਕਈ ਰਾਜਨੀਤਕ ਕਾਜਾਂ ਦਾ ਸਮਰਥਨ ਕੀਤਾ ਅਤੇ ਨਾਵਲ, ਯਾਦਾਂ, ਜੀਵਨੀਆਂ ਅਤੇ ਕਈ ਲੇਖ ਲਿਖੇ। 1968 ਵਿੱਚ ਉਸਨੂੰ "ਯੂਰਪੀ ਸੱਭਿਆਚਾਰ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਲਈ" ਸੋਨਿੰਗ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ 1972 ਵਿੱਚ ਉਸਨੂੰ ਕਮਾਂਡਰ ਆਫ ਦ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ (ਸੀ.ਬੀ.ਈ.) ਬਣਾਇਆ ਗਿਆ। 1976 ਵਿਚ ਉਸ ਦਾ ਪਾਰਕਿੰਸਨ ਰੋਗ ਹੋਣ ਦਾ ਪਤਾ ਲਗਿਆ ਸੀ ਅਤੇ 1979 ਵਿਚ ਟਰਮੀਨਲ ਲਿਉਕਿਮੀਆ ਦਾ।<ref>A. & C. Koestler (ACK) ''[//en.wikipedia.org/wiki/Stranger_on_the_Square Stranger on the Square]'', London: Hutchinson 1984, [//en.wikipedia.org/wiki/Special:BookSources/9780091543303 ISBN 978-0-09-154330-3], p. 10.</ref> 1983 ਵਿਚ ਉਹ ਅਤੇ ਉਸ ਦੀ ਪਤਨੀ ਨੇ ਲੰਡਨ ਵਿਚ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ।

== ਹਵਾਲੇ ==