ਐਨੀਮੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 9:
</div>
'''ਐਨੀਮੇਸ਼ਨ''' ਇੱਕ ਦੂਜੇ ਤੋਂ ਬਹੁਤ ਘੱਟੋ ਭਿੰਨ ਸਥਿਰ ਚਿੱਤਰਾਂ, ਦੀ ਇੱਕ ਲੜੀ ਨੂੰ ਤੇਜ਼ੀ ਨਾਲ ਡਿਸਪਲੇਅ ਕਰਨ ਦੇ ਜ਼ਰੀਏ [[ਹਰਕਤ (ਭੌਤਿਕ ਵਿਗਿਆਨ)|ਹਰਕਤ]] ਅਤੇ ਸ਼ਕਲ ਪਰਿਵਰਤਨ ਦਾ ਭਰਮ ਸਿਰਜਣ ਦੀ ਪ੍ਰਕਿਰਿਆ ਦਾ ਨਾਮ ਹੈ।ਐਨੀਮੇਟਰ ਕਲਾਕਾਰ ਹਨ ਜੋ ਐਨੀਮੇਸ਼ਨ ਦੀ ਰਚਨਾ ਦੀ ਮੁਹਾਰਤ ਰੱਖਦੇ ਹਨ। ਐਨੀਮੇਸ਼ਨ ਨੂੰ ਏਨਲੋਪ ਮੀਡੀਆ, ਇਕ ਫਲਿੱਪ ਬੁੱਕ, ਮੋਸ਼ਨ ਪਿਕਚਰ, ਵਿਡੀਓ ਟੇਪ, ਡਿਜੀਟਲ ਮੀਡੀਆ, ਐਨੀਮੇਟਿਡ ਜੀਆਈਐਫ, ਫਲੈਸ਼ ਐਨੀਮੇਸ਼ਨ ਅਤੇ ਡਿਜੀਟਲ ਵਿਡੀਓ ਦੇ ਫਾਰਮੈਟਾਂ ਸਮੇਤ ਰਿਕਾਰਡ ਕੀਤਾ ਜਾ ਸਕਦਾ ਹੈ।
 
ਐਨੀਮੇਸ਼ਨ ਨੂੰ ਪ੍ਰਦਰਸ਼ਿਤ ਕਰਨ ਲਈ, ਇੱਕ ਡਿਜ਼ੀਟਲ ਕੈਮਰਾ, ਕੰਪਿਊਟਰ, ਜਾਂ ਪ੍ਰੋਜੈਕਟਰ ਦੀ ਵਰਤੋਂ ਨਵੀਂ ਤਕਨੀਕ ਦੇ ਨਾਲ ਕੀਤੀ ਜਾਂਦੀ ਹੈ ਜੋ ਕਿ ਤਿਆਰ ਕੀਤੇ ਜਾਂਦੇ ਹਨ।
 
{{stub}}