ਵਿਕੀਪੀਡੀਆ:ਚੰਗੇ ਲੇਖ ਲਿਖਣ ਸੰਬੰਧੀ ਸੁਝਾਅ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 33:
#ਨਿਮਨਲਿਖ਼ਤ ਅੰਗਰੇਜ਼ੀ ਸਵਰਾਂ ਲਈ m'''e'''t, m'''a'''te, m'''a'''t, ਮੇਟ (ਹਸ੍ਵ ਸਵਰ, short vowel) ਦੀ ਤਰ੍ਹਾਂ ਟ੍ਰਾਂਸਕ੍ਰਾਇਬ ਕਰੋ, ਮੇਟ (ਮੇਇਟ ਨਹੀਂ), w'''ai'''t ਨੂੰ ਵੇਟ (ਵੇਇਟ ਨਹੀਂ)। c'''o'''t, c'''oa'''t, c'''au'''ght, ਆਦਿ ਨੂੰ ਕਾਟ, ਕੋਟ, ਕਾਟ ਦੀ ਤਰ੍ਹਾਂ ਟ੍ਰਾਂਸਕ੍ਰਾਇਬ ਕਰੋ (ਕੌਟ ਨਹੀਂ)। ਅੰਗਰੇਜ਼ੀ /t/, /d/, /f/ ਅਤੇ /z/ ਨੂੰ ਟ, ਡ, ਫ਼ ਅਤੇ ਜ਼ ਨਾਲ ਦਰਸਾਓ।. ਉਦਾਹਰਨ: hat ''ਹੈਟ'', Mad ''ਮੈਡ'', fall ''ਫ਼ਾਲ'', hasn't ''ਹੈਜ਼ੰਟ'' ਆਦਿ।
#ਕਿਰਪਾ ਕਰਕੇ ਕਿਰਿਆ-ਵਿਸ਼ੇਸ਼ਣ ਅਤੇ ਕਿਰਿਆ ਵਿੱਚ ਪੁਲਿੰਗ/ਇਸਤਰੀ ਲਿੰਗ ਅਤੇ ਇੱਕ-ਵਚਨ/ਬਹੁ-ਵਚਨ 'ਤੇ ਵਿਸ਼ੇਸ਼ ਧਿਆਨ ਦਵੋ।
 
[[ਸ਼੍ਰੇਣੀ:ਵਿਕੀਪੀਡੀਆ ਮਦਦ]]