ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
[[File:Jagmit Singh Brar.jpg|thumb|ਜਗਮੀਤ ਸਿੰਘ ਬਰਾੜ]]
ਮੈਂ ਜਗਮੀਤ ਸਿੰਘ (ਬਰਾੜ) ਵਾਸੀ ਪਿੰਡ [[ਘੁੱਦੂ ਵਾਲਾ]], ਜਿਲ੍ਹਾ [[ਫਰੀਦਕੋਟ]] ਦਾ ਰਹਿਣ ਵਾਲਾ ਹਾਂ। ਮੈਨੂੰ ਪੰਜਾਬੀ ਸਾਹਿਤ ਅਤੇ [[ਖੇਤੀਬਾੜੀ]] ਕਿੱਤੇ ਨਾਲ ਸਬੰਧਿਤ ਲਿਖਣ ਤੇ ਪੜਨ ਦਾ ਸ਼ੌਕ ਹੈ। ਮੇਰੀ ਪੜਾਈ ਤੇ ਕਿੱਤਾ ਵੀ [[ਖੇਤੀਬਾੜੀ]] ਵਿਸ਼ੇ ਨਾਲ ਹੀ ਸੰਬੰਧਿਤ ਹੈ। ਇਸ ਤੋਂ ਇਲਾਵਾ ਮੈਂ ਖੇਡ ਜਗਤ ਵਿੱਚ [[ਫੁੱਟਬਾਲ]] ਤੇ [[ਵਾਲੀਬਾਲ]] ਵਿੱਚ ਰੁਚੀ ਰੱਖਦਾ ਹਾਂ।
 
I am Jagmit Singh (Brar) resident of village Ghuduwala, district Faridkot of Punjab. I am passionate about reading and writing related to Punjabi Literature and Agriculture related topics. My education and profession is also related to agriculture. In addition, I am interested in football and volleyball in the sports world.
ਲਾਈਨ 8:
* 2008 ਵਿੱਚ ਅਕਾਲ ਅਕੈਡਮੀ, [[ਜੰਡ ਸਾਹਿਬ]] ਤੋਂ ਦਸਵੀਂ ਕੀਤੀ।
* 2010 ਵਿੱਚ ਦਸ਼ਮੇਸ਼ ਪਬਲਿਕ ਸਕੂਲ, [[ਫ਼ਰੀਦਕੋਟ ਜ਼ਿਲ੍ਹਾ|ਫਰੀਦਕੋਟ]] ਤੋਂ ਬਾਰਵੀਂ ਕੀਤੀ।
* 2014 ਵਿੱਚ [[ਪੰਜਾਬੀ ਯੂਨੀਵਰਸਿਟੀ ਪਟਿਆਲਾ]] ਤੋਂ ਬੀ. ਐਸ ਸੀ. ਐਗਰੀਕਲਚਰ ਪੂਰੀ ਕੀਤੀ।
* 2017 ਵਿੱਚ [[ਪੰਜਾਬ ਖੇਤੀਬਾੜੀ ਯੂਨੀਵਰਸਿਟੀ|ਪੰਜਾਬ ਐਗਰੀਕਲਚਰਲ ਯੂਨੀਵਰਸਿਟੀ]], ਲੁਧਿਆਣਾ ਤੋਂ ਐਮ. ਐਸ ਸੀ. ਐਗਰੀਕਲਚਰ (ਪਸਾਰ ਸਿੱਖਿਆ) ਪੂਰੀ ਕੀਤੀ।