ਸੁਹਾਂਜਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਸੁਹਾਂਜਣਾ ਨੂੰ ਸੁਹਾਂਜਨਾ ’ਤੇ ਭੇਜਿਆ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 25:
'''ਸੁਹਾਂਜਣਾ''' (ਬੋਟਨੀਕਲ ਨਾਮ: ਮੋਰਿੰਗਾ ਓਲੀਫਰਾ, ਅੰਗਰੇਜ਼ੀ: Drumstick tree) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ ,ਨਰਮ ਕਟਾਵਾਂ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ । ਰੁੱਖ ਦੇ ਸਾਰੇ ਹਿੱਸੇ ਵੈਦਿਕ ਅਤੇ ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸਦੇ ਵੱਖ ਵੱਖ ਭਾਗਾਂ ਦਾ ਵਿਵਿਧ ਪ੍ਰਕਾਰ ਪ੍ਰਯੋਗ ਕੀਤਾ ਜਾਂਦਾ ਹੈ।
==ਹੁਲੀਆ==
ਇਸਦਾ ਪੌਦਾ ਲੱਗਭੱਗ 10 ਮੀਟਰ ਉਚਾ ਹੁੰਦਾ ਹੈ ਪਰ ਲੋਕ ਇਸਨੂੰ ਡੇਢ- ਦੋ ਮੀਟਰ ਦੀ ਉਚਾਈ ਤੋਂ ਹਰ ਵਰਸ਼ਵਰ੍ਹੇ ਕੱਟ ਵਢ ਦਿੰਦੇ ਹਨ ਤਾਂ ਕਿ ਇਸਦੇ ਫਲ, ਫੁਲ ਅਤੇ ਪੱਤਿਆਂ ਤੱਕ ਹੱਥ ਸੌਖ ਨਾਲ ਪਹੁੰਚ ਸਕੇ । ਇਸਦੀਆਂ ਕੱਚੀਆਂ - ਹਰੀਆਂ ਫਲੀਆਂ ਸਭ ਤੋਂ ਜਿਆਦਾ ਵਰਤੀਆਂ ਜਾਂਦੀਆਂ ਹਨ।
 
==ਗੈਲਰੀ==
<gallery>