ਐਡਵਰਡ ਸਈਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 20:
| influenced = [[ਹਮੀਦ ਦਾਬਾਸ਼ੀ]], [[ਹੋਮੀ ਕੇ ਭਾਭਾ]], [[ਜਾਨ ਐਸਪੋਸਿਟੋ]], [[ਗਾਇਤਰੀ ਸਪਿਵਾਕ]], [[ਕ੍ਰਿਸਟੋਫਰ ਹਿਚਨਜ]], [[ਰਾਬਰਟ ਫਿਸਕ]], [[ਮਹਿਮੂਦ ਮਮਦਾਨੀ]], [[ਰਸ਼ੀਦ ਖਾਲਿਦੀ]], [[ਜੋਜਿਫ਼ ਮਸਾਦ]], [[ਨਿਗੇਲ ਗਿਬਸਨ]], [[ਦੇਰੇਕ ਗਰਿਗੋਰੀ]], [[ਪਾਰਥਾ ਚੈਟਰਜੀ]], [[John Strawson]], [[ਰਣਜੀਤ ਗੂਹਾ]], ਅਤੇ [[ਗਰੇਸ ਜੀ ਸੁਨ-ਕਿਮ]]
}}
'''ਐਡਵਰਡ ਵੈਦੀ ਸਈਦ''' ({{IPA-ar|wædiːʕ sæʕiːd}}; {{lang-ar|إدوارد وديع سعيد}}, {{transl|ar|Idwārd Wadīʿ Saʿīd}}; 1 ਨਵੰਬਰ 1935 – 25 ਸਤੰਬਰ 2003) ਫ਼ਲਸਤੀਨੀ-ਅਮਰੀਕੀ ਲੇਖਕ ਅਤੇ [[ਕੋਲੰਬੀਆ ਯੂਨੀਵਰਸਿਟੀ]] ਵਿੱਚ ਅੰਗਰੇਜ਼ੀ ਅਤੇ ਤੁਲਨਾਤਮਿਕ ਸਾਹਿਤ ਦੇ ਪ੍ਰੋਫ਼ੈਸਰ, [[ਸਾਹਿਤ ਸਿਧਾਂਤ|ਸਾਹਿਤ ਸਿਧਾਂਤਕਾਰ]], ਅਤੇ ਜਨਤਕ ਦਾਨਿਸ਼ਵਰਦਾਨਸ਼ਵਰ ਸਨ। ਉਹ [[ਉੱਤਰ-ਬਸਤੀਵਾਦ]] ਦੇ ਆਲੋਚਨਾਤਮਿਕ ਸਿਧਾਂਤ ਦੇ ਬਾਨੀ ਸਨ। <ref name="ryoung">Robert Young, ''White Mythologies: Writing History and the West'', New York & London: Routledge, 1990.</ref> ਉਨ੍ਹਾਂ ਦਾ ਜਨਮ [[ਮੈਂਡੇਟਰੀ ਫ਼ਲਸਤੀਨ]] (1920–48) ਦੇ [[ਯੇਰੂਸ਼ਲਮ]] ਸ਼ਹਿਰ ਵਿੱਚ ਇੱਕ ਫ਼ਲਸਤੀਨੀ ਵਜੋਂ ਹੋਇਆ, ਅਤੇ ਆਪਣੇ ਯੂ ਐੱਸ ਦੇ ਨਾਗਰਿਕ ਬਾਪ, ਵਜ਼ੀਰ ਸਈਦ ਦੇ ਪੱਖੋਂ ਅਮਰੀਕੀ ਸੀ।<ref>“Between Worlds”, ''Reflections on Exile, and Other Essays'' (2002) p. 556.</ref> ਵੈਸੇ, ਐਡਵਰਡ ਸਈਦ ਫ਼ਲਸਤੀਨੀ ਲੋਕਾਂ ਦੇ ਰਾਜਨੀਤਕ ਅਤੇ ਮਾਨਵੀ ਅਧਿਕਾਰਾਂ ਦੇ ਸਮਰਥਕ ਸਨ, ਅਤੇ ਪੱਤਰਕਾਰ [[ਰਾਬਰਟ ਫਿਸਕ]] ਨੇ ਉਸਨੂੰ ਉਨ੍ਹਾਂ ਦੀ ਸਭ ਤੋਂ ਜੋਰਦਾਰ ਆਵਾਜ਼ ਦੱਸਿਆ ਹੈ। <ref>Robert Fisk, [http://www.independent.co.uk/opinion/commentators/fisk/robert-fisk-why-bombing-ashkelon-is-the-most-tragic-irony-1216228.html "Why Bombing Ashkelon is the Most Tragic Irony"], ''The Independent'', 12 December 2008.</ref>
ਜਿਸ ਕਿਤਾਬ ਸਦਕਾ ਉਨ੍ਹਾਂ ਨੂੰ ਸਭ ਤੋਂ ਵਧ ਸ਼ੁਹਰਤ ਮਿਲੀ ਉਹ ਹੈ ''ਓਰੀਐਂਟਲਿਜਮ''(1978)। ਇਸ ਕਿਤਾਬ ਵਿੱਚ ਪ੍ਰੋਫੈਸਰ ਸਈਦ ਨੇ ਇਸ ਬਿੰਦੂ ਤੋਂ ਚਰਚਾ ਕੀਤੀ ਹੈ ਕਿ ਪੂਰਬੀ ਦੇਸ਼ਾਂ ਅਤੇ ਸੰਸਕ੍ਰਿਤੀ ਦੇ ਬਾਰੇ ਪੱਛਮ ਦਾ ਸਾਰਾ ਇਲਮੀ ਕੰਮ ਨਸਲਵਾਦੀ ਅਤੇ ਸਾਮਰਾਜਵਾਦੀ ਸੱਤਾ ਦਾ ਮੁਥਾਜ, ਸ਼ੱਕੀ ਅਤੇ ਕੱਚੇ ਗਿਆਨ ਉੱਤੇ ਆਧਾਰਿਤ ਹੈ।<ref name="Ghazoul2007">Ghazoul 290ff.</ref><ref>Zamir 8031-32.</ref><ref name="Gentz2009">Gentz 41ff.</ref><ref name="Gray2005">Gray et al. 212.</ref>