ਵਾਲੀਬਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{pp-semi-indef|small=yes}}
{{pp-move-indef}}
{{expert needed|reason=too much unsourced information|ਵਾਲੀਬਾਲ|date=September 2015}}
{{Infobox sport
| image = Volleyball game.jpg
| imagesize = 260px
| caption = ਆਮ ਵਾਲੀਬਾਲ ਕਾਰਵਾਈ
| union = [[Fédération Internationale de Volleyball|FIVB]]
| nickname =
| first = 1895, [[Holyoke, Massachusetts]], [[United States]]
| registered =
| clubs =
| contact = No contact
| team = 6
| mgender = Single
| category = Indoor, beach, grass
| ball = [[ਵਾਲੀਬਾਲ(ball)|ਵਾਲੀਬਾਲ]]
| olympic = 1964
}}
[[ਤਸਵੀਰ:Voleibol Femenino.jpg|right|thumb|300px|ਵਾਲੀਬਾਲ ਦਾ ਮਹਿਲਾਵਾਂ ਦਾ ਚੱਲ ਰਿਹਾ ਮੁਕਾਬਲਾ]]
'''ਵਾਲੀਬਾਲ''' ਇੱਕ ਟੀਮ ਖੇਡ ਹੈ। ਹਰ ਟੀਮ ਵਿੱਚ ਛੇ-ਛੇ ਖਿਡਾਰੀ ਹੁੰਦੇ ਹਨ। ਮੈਦਾਨ ਦੀ ਲੰਬਾਈ 18 ਮੀਟਰ ਅਤੇ ਚੋਡ਼ਾਈ 9 ਮੀਟਰ ਹੁੰਦੀ ਹੈ। ਗਰਾਊਂਡ ਦੇ ਵਿਚਕਾਰ ਇੱਕ ਜਾਲ ਲਗਾ ਹੁੰਦਾ ਹੈ ਜੋ ਦੋਵਾਂ ਟੀਮਾਂ ਦੇ ਪਾੜੇ ਨਿਸਚਿਤ ਕਰਦਾ ਹੈ ਅਤੇ ਇਸ ਤਰ੍ਹਾਂ ਇੱਕ ਪਾਸਾ 9 ਮੀਟਰ ਦਾ ਵਰਗਾਕਾਰ ਹੁੰਦਾ ਹੈ। ਹਰੇਕ ਟੀਮ ਦੇ ਖਿਡਾਰੀ ਵਿਰੋਧੀ ਟੀਮ ਦੇ ਪਾੜੇ ਵਿੱਚ ਗੇਂਦ ਸੁਟ ਕੇ ਆਪਣਾ ਪੂਆਇਟ ਲੈਣ ਦਾ ਯਤਨ ਕਰਦੇ ਹਨ<ref>{{cite web |url=http://www.olympic.org/uk/sports/programme/index_uk.asp?SportCode=VB |title=Volleyball |accessdate=2007-03-21 |publisher=[[International Olympic Committee]]}}</ref>। ਇਹ ਖੇਡ 1964 ਤੋਂ ਲੈ ਕੇ ਹੁਣ ਤਕ [[ਓਲੰਪਿਕ ਖੇਡਾਂ]] ਦਾ ਹਿੱਸਾ ਹੈ।