ਤਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 18:
'''ਤਿਲ''' (Sesamum indicum) ਇੱਕ ਫੁੱਲਾਂ ਵਾਲਾ ਪੌਦਾ ਹੈ। ਇਸ ਦੇ ਕਈ ਜੰਗਲੀ ਰਿਸ਼ਤੇਦਾਰ ਅਫਰੀਕਾ ਵਿੱਚ ਹੁੰਦੇ ਹਨ ਅਤੇ ਭਾਰਤ ਵਿੱਚ ਵੀ ਇਸ ਦੀ ਖੇਤੀ ਅਤੇ ਇਸ ਦੇ ਬੀਜ ਦੀ ਵਰਤੋਂ ਹਜਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਹੈ। ਤਿਲ ਦੇ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ।
 
== ਸੁਧਰੀਆਂ ਕਿਸਮਾਂ[ਸੋਧੋ] ==
* Punjab Til No.1 (2015): ਇਹ ਕਿਸਮ ਪ੍ਰਤੀ ਏਕੜ 2.8 ਕੁਇੰਟਲ ਉਪਜਦੀ ਹੈ। ਇਹ ਕਿਸਮ ਫਾਈਲੌਡੀ ਅਤੇ ਸੀਅਸੋਸਪੋਰਾ ਪੱਤੇ ਦੇ ਝੁਲਸਣ ਲਈ ਸਹਿਣਸ਼ੀਲ ਹੈ।
* RT 346 (2009): ਇਹ ਕਿਸਮ ਪ੍ਰਤੀ ਏਕੜ 2.6 ਕੁਇੰਟਲ ਉਪਜਦੀ ਹੈ। ਇਹ 87 ਦਿਨਾਂ ਵਿਚ ਪੂਰੀ ਹੁੰਦੀ ਹੈ।