5 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 11:
* [[1980]] – [[ਮਿਸਰ]] ਦੀ ਪਾਰਲੀਮੈਂਟ ਨੇ [[ਇਜ਼ਰਾਇਲ]] ਦਾ ਬਾਈਕਾਟ ਖ਼ਤਮ ਕਰਨ ਦਾ ਮਤਾ ਪਾਸ ਕੀਤਾ।
* [[1987]] – ਨਵਾਂ ਸਾਂਝਾ ਅਕਾਲੀ ਦਲ ਕਾਇਮ ਹੋਇਆ।
 
==ਜਨਮ==
[[File:Rus-Por2012 (16).jpg|thumb|100px|[[ਕ੍ਰਿਸਟੀਆਨੋ ਰੋਨਾਲਡੋ|ਰੋਨਾਲਡੋ]]]]
* [[1808]] – ਬੀਡਾਮਾਇਆ ਜੁੱਗ ਦਾ ਰੋਮਾਂਸਵਾਦੀ ਕਵੀ ਅਤੇ ਕਲਾਕਾਰ [[ਕਾਰਲ ਸ਼ਪਿਟਸਵੇਕ]] ਦਾ ਜਨਮ।
* [[1836]] – ਰੂਸੀ ਸਾਹਿਤ ਆਲੋਚਕ, ਪੱਤਰਕਾਰ, ਕਵੀ ਅਤੇ ਇਨਕਲਾਬੀ ਸੋਸ਼ਲ [[ਨਿਕੋਲਾਈ ਦੋਬਰੋਲਿਉਬੋਵ]] ਦਾ ਜਨਮ।
* [[1909]] – ਪੰਜਾਬੀ ਦੇ ਗ਼ਜ਼ਲਕਾਰ [[ਮੁਰਜਿਮ ਦਸੂਹੀ]] ਦਾ ਜਨਮ।
* [[1946]] – ਅੰਗਰੇਗ਼ ਕਲਾਕਾਰ ਚਰਲੋਟੇ ਰੈਪਲਿੰਗ ਦਾ ਜਨਮ।
* [[1955]] – ਪੰਜਾਬੀ ਕਹਾਣੀਕਾਰ [[ਤਲਵਿੰਦਰ ਸਿੰਘ]] ਦਾ ਜਨਮ।
* [[1976]] – ਭਾਰਤੀ ਅਦਾਕਾਰ [[ਅਭਿਸ਼ੇਕ ਬੱਚਨ]] ਦਾ ਜਨਮ।
* [[1985]] – [[ਪੁਰਤਗਾਲ]]ਪੁਰਤਗਾਲੀ ਦਾਪੇਸ਼ੇਵਰ ਫੁੱਟਬਾਲਰਫੁੱਟਬਾਲ [[ਕ੍ਰਿਸਟੀਆਨੋ ਰੋਨਾਲਡੋ]] ਦਾ ਜਨਮ।
==ਮੌਤ==
* [[1881]] – ਵਿਕਟੋਰੀਅਨ ਜੁੱਗ ਦੇ ਸਕਾਟਿਸ਼ ਦਾਰਸ਼ਨਿਕ, ਵਿਅੰਗ ਲੇਖਕ, ਨਿਬੰਧਕਾਰ, ਇਤਹਾਸਕਾਰ ਅਤੇ ਅਧਿਆਪਕ [[ਥਾਮਸ ਕਾਰਲਾਈਲ]] ਦਾ ਜਨਮ।
* [[1967]] – ਚਿਲੀਅਨ ਸੰਗੀਤਕਾਰ [[ਵੀਓਲੇਤਾ ਪਾਰਾ]] ਦੀ ਮੌਤ।
 
==ਛੁੱਟੀਆਂ ਅਤੇ ਹੋਰ ਦਿਨ==
* [[ਕਸ਼ਮੀਰੀ ਦਿਵਸ]] (ਪਾਕਿਸਤਾਨ)
* [[ਸੰਵਿਧਾਨ ਦਿਵਸ]] (ਮੈਕਸੀਕੋ)
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]