ਮੇਘਦੂਤਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 30:
| media_type =
| pages =
| isbn = N/A<!-- Released before ISBN system implemented -->
| preceded_by =
| followed_by =
}}
 
'''''ਮੇਘਦੂਤ''''' ({{lang-sa|मेघदूतम्}}) ਮਹਾਕਵੀ [[ਕਾਲੀਦਾਸ]] ਦਾ ਲਿਖਿਆ ਪ੍ਰਸਿੱਧ ਸੰਸਕ੍ਰਿਤ ਦੂਤਕਾਵਿ ਹੈ। ਇਹ ਸੰਸਾਰ ਸਾਹਿੱਤ ਦੀਆਂ ਮੰਨੀਆਂ ਪ੍ਰਮੰਨੀਆਂ ਕਮਾਲ ਕਾਵਿਕ ਰਚਨਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ।
==ਕਹਾਣੀ ਸਾਰ==
ਮੇਘਦੂਤ ਵਿੱਚ ਇੱਕ [[ਯਕਸ਼]] ਦੀ ਕਥਾ ਹੈ ਜਿਸਨੂੰ ਕੁਬੇਰ ਪੂਜਾ ਦੇ ਪੁਸ਼ਪ ਸਮੇਂ ਸਿਰ ਪਹੁੰਚਾਉਣ ਵਿੱਚ ਅਣਗਹਿਲੀ ਕਾਰਨ ਅਲਕਾਪੁਰੀ ਤੋਂ ਇੱਕ ਸਾਲ ਲਈ ਦੇਸ਼ ਨਿਕਾਲਾ ਦੇ ਦਿੰਦਾ ਹੈ। ਯਕਸ਼ ਨਾਗਪੁਰ ਦੇ ਨੇੜੇ ਰਾਮਗਿਰੀ ਪਹਾੜ ਉੱਤੇ ਨਿਵਾਸ ਕਰਦਾ ਹੈ। ਆਪਣੀ ਪਤਨੀ ਦੀ ਇੱਕ ਪਲ ਵੀ ਜੁਦਾਈ ਜਿਸ ਲਈ ਅਸਹਿ ਸੀ, ਉਹ ਯਕਸ਼ ਹੁਣ ਆਸ਼ਰਮਾਂ ਵਿੱਚ ਰਹਿੰਦੀਆਂ ਸੁੱਕ ਗਿਆ ਸੀ। ਕੁੱਝ ਮਹੀਨੇ ਤਾਂ ਉਸ ਨੇ ਆਸ਼ਰਮਾਂ ਵਿੱਚ ਕਿਵੇਂ ਨਾ ਕਿਵੇਂ ਕੱਟੇ ਪਰ ਜਦੋਂ ਹਾੜ੍ਹ ਦੇ ਪਹਿਲੇ ਦਿਨ ਅਕਾਸ਼ ਉੱਤੇ ਮੇਘ ਉਮੜਦੇ ਵੇਖੇ ਤਾਂ ਬਿਰਹੀ ਯਕਸ਼ ਆਪਣੀ ਪ੍ਰਿਅਤਮਾ ਲਈ ਛਟਪਟਾਉਣ ਲੱਗਿਆ ਅਤੇ ਫਿਰ ਉਸਨੇ ਸੋਚਿਆ ਕਿ ਸਰਾਪ ਦੇ ਕਾਰਨ ਤੱਤਕਾਲ ਅਲਕਾਪੁਰੀ ਪਰਤਣਾ ਤਾਂ ਉਸਦੇ ਲਈ ਸੰਭਵ ਨਹੀਂ ਹੈ। ਇਸ ਲਈ ਕਿਉਂ ਨਹੀਂ ਸੁਨੇਹਾ ਭੇਜ ਦਿੱਤਾ ਜਾਵੇ। ਕਿਤੇ ਅਜਿਹਾ ਨਾ ਹੋਵੇ ਕਿ ਬੱਦਲਾਂ ਨੂੰ ਵੇਖਕੇ ਉਸ ਦੀ ਪਰਮ ਪਿਆਰੀ ਉਸਦੇ ਬਿਰਹਾ ਵਿੱਚ ਪ੍ਰਾਣ ਦੇ ਦੇਵੇ। ਇਕੱਲ ਦਾ ਜੀਵਨ ਗੁਜਾਰ ਰਹੇ ਯਕਸ਼ ਨੂੰ ਕੋਈ ਕਾਸਿਦ ਵੀ ਨਹੀਂ ਮਿਲਦਾ। ਇਸ ਲਈ ਉਸਨੇ ਮੇਘ ਦੇ ਮਾਧਿਅਮ ਨਾਲ ਆਪਣਾ ਸੁਨੇਹਾ ਬਿਰਹਾ-ਕੁੱਠੀ ਪ੍ਰੇਮਿਕਾ ਤੱਕ ਭੇਜਣ ਦੀ ਗੱਲ ਸੋਚੀ।