7 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 13:
* [[1990]] – [[ਰੂਸ]] 'ਚ ਕਮਿਊਨਿਸਟ ਪਾਰਟੀ ਨੇ ਆਪੋਜ਼ੀਸ਼ਨ ਪਾਰਟੀਆਂ ਬਣਾਉਣ ਦੀ ਇਜਾਜ਼ਤ ਦਿਤੀ।
==ਜਨਮ==
* [[1812]]File:Dickens –Gurney head.jpg|120px|thumb|[[ਚਾਰਲਸ ਡਿਕਨਜ਼]], ਬਰਤਾਨਵੀ ਲੇਖਕ (ਮ. 1870)।]]
* [[1812]] – ਅੰਗਰੇਜ਼ ਲੇਖਕ ਅਤੇ ਸਮਾਜਕ ਆਲੋਚਕ [[ਚਾਰਲਸ ਡਿਕਨਜ਼]] ਦਾ ਜਨਮ।
* [[1870]] – ਆਸਟਰੀਆਈ ਡਾਕਟਰ, ਮਨੋਚਕਿਤਸਕ, ਅਤੇ ਵਿਅਕਤੀਗਤ ਮਨੋਵਿਗਿਆਨ ਦੇ ਸਕੂਲ ਦੇ ਬਾਨੀ [[ਅਲਫਰੈਡ ਆਡਲਰ]] ਦਾ ਜਨਮ।
* [[1885]] – [[ਸਿੰਕਲੇਰ ਲਿਊਇਸ]], ਨੋਬਲ ਇਨਾਮ ਜੇਤੂ ਅਮਰੀਕੀ ਲੇਖਕ (ਮ. 1951)।
* [[1915]] – ਭਾਰਤੀ ਰਾਜਨੀਤਕ ਆਗੂ, ਸਾਮਾਜਕ ਕਾਰਕੁਨ, ਸਮਾਜ ਸੁਧਾਰਕ [[ਸ਼ੀਲਾ ਕੌਲ]] ਦਾ ਜਨਮ।
* [[1948]] – ਭਾਰਤੀ ਕਮਿਊਨਿਸਟ ਸਿਆਸਤਦਾਨ [[ਪ੍ਰਕਾਸ਼ ਕਰਤ]] ਦਾ ਜਨਮ।
* [[1978]] – [[ਐਸ਼ਟਨ ਕਚਰ]] - ਅਮਰੀਕੀ ਅਦਾਕਾਰ।
* [[1979]] – [[ਤਵੱਕੁਲ ਕਰਮਾਨ]], [[ਨੋਬਲ ਸ਼ਾਂਤੀ ਪੁਰਸਕਾਰ]] ਜੇਤੂ ਯੇਮੇਨੀ ਪੱਤਰਕਾਰ।
* [[1990]] – ਅਮਰੀਕੀ ਅਥਲੀਟ [[ਦਾਲੀਲਾਹ ਮੁਹੰਮਦ]] ਦਾ ਜਨਮ।
 
==ਦਿਹਾਂਤ==
==ਮੌਤ==
* [[1939]] – [[ਬੋਰਿਸ ਗਰੀਗੋਰੀਏਵ]], ਰੂਸੀ ਚਿੱਤਰਕਾਰ।
* [[1944]] – [[ਲੀਨਾ ਕਾਵਾਲੀਏਰੀ]], ਇਤਾਲਵੀ ਓਪੇਰਾ ਸੋਪਰਾਨੋ ਗਾਇਕਾ।
* [[1978]] – ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ [[ਗ਼ੁਲਾਮ ਮੁਸਤੁਫ਼ਾ ਤਬੱਸੁਮ]] ਦਾ ਦਿਹਾਂਤ।
* [[2003]] – [[ਔਗੋਸਤੋ ਮੋਂਤੇਰੋਸੋ]], ਗੁਆਤੇਮਾਲਨ ਲੇਖਕ।
 
==ਛੁੱਟੀਆਂ ਅਤੇ ਹੋਰ ਦਿਨ==
* [[ਆਜ਼ਾਦੀ ਦਿਵਸ]] ([[ਗ੍ਰੇਨਾਡਾ]])
 
[[ਸ਼੍ਰੇਣੀ:ਫ਼ਰਵਰੀ]]