ਅਥਲੈਟਿਕਸ (ਖੇਡਾਂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 11:
}}
 
'''ਅਥਲੈਟਿਕਸ''' ਦੌੜਾਂ, ਛਾਲਾਂ, ਥਰੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਕਿਹਾ ਜਾਂਦਾ ਹੈ। ਇਸ ਸਭ ਟ੍ਰੈਕ ਐਂਡ ਫੀਲਡ ਵਿੱਚ ਹੁੰਦੀਆਂ ਹਨ। ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਨ੍ਹਾਂ ਵਿੱਚ ਦੌੜ ਦੇ ਅੰਤਰਗਤ [[60ਮੀਟਰ ਦੌੜ]] , [[100 ਮੀਟਰ ਦੌੜ]], [[200 ਮੀਟਰ ਦੌੜ]], [[400 ਮੀਟਰ ਦੌੜ]], [[ 800ਮੀਟਰ800 ਮੀਟਰ ਦੌੜ]], [[1500 ਮੀਟਰ ਦੌੜ]], [[5000 ਮੀਟਰ ਦੌੜ]], [[10,000 ਮੀਟਰ ਦੌੜ]], [[110 ਮੀਟਰ (ਅੜਿੱਕਾ ਦੌੜ)]] ਤੇ[[400 ਮੀਟਰ(ਅੜਿੱਕਾ ਦੌੜ)]] , [[3000ਮੀਟਰ ਸਟੈਪਲ ਚੇਜ਼]] , [[ 4×100 ਮੀਟਰ(ਰਿਲੇਅ ਦੌੜ)]] , [[ 4×400 ਮੀਟਰ(ਰਿਲੇਅ ਦੌੜ)]] ਛਾਲ ਦੇ ਮੁਕਬਾਲਿਆ ਵਿੱਚ [[ਉੱਚੀ ਛਾਲ]], [[ਲੰਬੀ ਛਾਲ]], [[ਪੋਲ ਵਾਲਟ]], [[ਤਿਹਰੀ ਛਾਲ]], ਥਰੋਅ ਵਿੱਚ [[ਗੋਲਾ ਸੁੱਟਣਾ]], [[ਚੱਕਾ ਸੁੱਟਣਾ]], [[ਨੇਜਾਬਾਜ਼ੀ]], [[ਹੈਮਰ]], ਰੋਡ ਈਵੇਂਟ ਵਿੱਚ [[ਮੈਰਾਥਨ]], [[ 20 ਕਿਲੋਮੀਟਰ ਪੈਦਲ ਦੌੜ]], [[50 ਕਿਲੋਮੀਟਰ ਪੈਦਲ ਦੌੜ]], [[ਡੀਕੈਥਲਾਨ]] ਸ਼ਾਮਲ ਹੈ।
 
==ਅਥਲੈਟਿਕਸ ਅਤੇ ਭਾਰਤ==