"14 ਫ਼ਰਵਰੀ" ਦੇ ਰੀਵਿਜ਼ਨਾਂ ਵਿਚ ਫ਼ਰਕ

1,558 bytes added ,  3 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
== ਵਾਕਿਆ ==
 
* [[1931]] – [[ਭਗਤ ਸਿੰਘ]], [[ਰਾਜਗੁਰੂ]] ਅਤੇ [[ਸੁਖਦੇਵ]] ਨੂੰ ਫ਼ਾਂਸੀ ਦੀ ਸਜਾ ਦਾ ਹੁਕਮ।
* [[1076]] – [[ਪੋਪ ਗਰੈਗਰੀ ਸਤਵਾਂ]] ਨੇ [[ਰੋਮ]] ਦੇ ਬਾਦਸ਼ਾਹ [[ਹੈਨਰੀ ਚੌਥਾ]] (1050-1106) ਨੂੰ ਈਸਾਈ ਧਰਮ 'ਚੋਂ ਖ਼ਾਰਜ ਕੀਤਾ।
* [[1556]] – ਪੰਜਾਬ ਦੇ ਕਲਾਨੋਰ ਸਥਾਨ ਤੇ ਮੁਗਲ ਬਾਦਸ਼ਾਹ [[ਅਕਬਰ]] ਦਾ ਰਾਜਤਿਲਕ ਹੋਇਆ।
* [[1628]] – ਮੁਗਲ ਬਾਦਸ਼ਾਹ [[ਸ਼ਾਹ ਜਹਾਨ]] ਦੀ ਤਾਜਪੋਸ਼ੀ ਹੋਈ।
* [[1779]] – ਦੁਨੀਆਂ ਦੀ ਖੋਜ ਕਰਨ ਨਿਕਲੇ ਕਪਤਾਨ [[ਜੇਮਜ਼ ਕੁੱਕ]] ਨੂੰ [[ਹਵਾਈ]] (ਹੁਣ ਅਮਰੀਕਾ) ਵਿਚ ਕਤਲ ਕਰ ਦਿਤਾ ਗਿਆ।
* [[1920]] – [[ਅਮਰੀਕਾ]] ਵਿਚ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਵਾਸਤੇ '[[ਲੀਗ ਆਫ਼ ਵਿਮਨ ਵੋਟਰਜ਼]]' ਜਮਾਤ ਬਣਾਈ ਗਈ।
* [[1923]] – [[ਬੱਬਰ ਅਕਾਲੀ ਲਹਿਰ|ਬੱਬਰਾਂ]] ਨੇ ਸ਼ਰਧਾ ਰਾਮ ਪੁਲਿਸ ਟਾਊਟ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿਤਾ
* [[1929]] – [[ਅਲੈਗਜ਼ੈਂਡਰ ਫ਼ਲੈਮਿੰਗ]] ਨੇ [[ਪੈਨਸਲਿਨ]] ਦੀ ਖੋਜ ਕੀਤੀ ਜਿਸ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਹੁਣ ਵੀ ਇਸ ਦਾ ਕੋਈ ਬਦਲ ਨਹੀਂ ਹੈ।
* [[1931]] – [[ਭਗਤ ਸਿੰਘ]], [[ਰਾਜਗੁਰੂ]] ਅਤੇ [[ਸੁਖਦੇਵ ਥਾਪਰ]] ਨੂੰ ਫ਼ਾਂਸੀ ਦੀ ਸਜਾ ਦਾ ਹੁਕਮ।
* [[1989]] – [[ਇਰਾਨ]] ਦੇ ਲੀਡਰ [[ਰੂਹੁੱਲਾ ਖ਼ੁਮੈਨੀ|ਅਤਾਉਲਾ ਖ਼ੁਮੈਨੀ]] [[ਸੈਟੇਨਿਕ ਵਰਸੇਜ]] ਦੇ ਲੇਖਕ [[ਸਲਮਾਨ ਰਸ਼ਦੀ]] ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।
 
== ਜਨਮ ==
[[File:Madhubala profile.jpg|100px|thumb|ਮਧੂਬਾਲਾ]]
* [[1483]] – ਮੁਗਲ ਬਾਦਸ਼ਾਹ [[ਬਾਬਰ]], ਮੁਗਲਦਾ ਬਾਦਸ਼ਾਹਜਨਮ (ਮ. 1530)।
* [[1939]] – ਭਾਰਤ ਦਾ ਅਰਥਸ਼ਾਸ਼ਤਰੀ ਅਤੇ ਪੂਰਵ ਕੇਂਦਰੀ ਮੰਤਰੀ [[ਡਾ ਯੋਗਿੰਦਰ ਕੇ ਅਲਗ]] ਦਾ ਜਨਮ।
* [[1869]] – ਬੋਲਸ਼ਵਿਕ ਇਨਕਲਾਬੀ ਅਤੇ ਸਿਆਸਤਦਾਨ [[ਨਾਦੇਜ਼ਦਾ ਕਰੁਪਸਕਾਇਆ]] ਦਾ ਜਨਮ।
* [[1905]] – ਉਘਾ ਸੁੰਤਤਰਤਾ ਸੰਗਰਾਮੀ, ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦਾ ਸਰਪ੍ਰਸਤ [[ਵੀਰ ਸਿੰਘ ‘ਵੀਰ’]] ਦਾ ਜਨਮ।
* [[1933]] – ਭਾਰਤੀ ਫ਼ਿਲਮ ਕਲਾਕਾਰ [[ਮਧੂਬਾਲਾ]] ਦਾ ਜਨਮ। (ਮੌਤ 1969)
* [[1952]] – ਭਾਰਤੀ ਰਾਜਨੇਤਾ ਅਤੇ ਮੰਤਰੀ [[ਸੁਸ਼ਮਾ ਸਵਰਾਜ]] ਦਾ ਜਨਮ।
* [[1955]] – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ [[ਤਲਵਿੰਦਰ ਸਿੰਘ]] ਦਾ ਜਨਮ।
* [[1967]] – [[ਮਾਰਕ ਰੁੱਟ]], ਡੱਚ ਸਿਆਸਤਦਾਨ, ਨੀਦਰਲੈਂਡਜ਼ ਦਾ ਪ੍ਰਧਾਨ ਮੰਤਰੀ।
* [[1967]] – ਡੱਚ ਸਿਆਸਤਦਾਨ ਅਤੇ ਨੀਦਰਲੈਂਡ ਦਾ ਪ੍ਰਧਾਨ ਮੰਤਰੀ [[ਮਾਰਕ ਰੁੱਟ]] ਦਾ ਜਨਮ।
 
==ਦਿਹਾਂਤ==
==ਮੌਤ==
* [[2010]] – ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਤੇ ਨਾਵਲਕਾਰ [[ਰਾਮ ਸਰੂਪ ਅਣਖੀ]] ਦਾ ਦਿਹਾਂਤ।
* [[269]] – ਰੋਮ ਦੇ ਪਾਦਰੀ [[ਸੰਤ ਵੈਲੇਨਟਾਈਨ]], ਰੋਮਨ ਪਾਦਰੀ ਦੀ ਸ਼ਹੀਦੀ।
 
== ਛੁੱਟੀਆਂ ==