੧੬ ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 5:
* [[1559]] – ਕੈਥੋਲਿਕ ਪੋਪ ਨੇ ਐਲਾਨ ਕੀਤਾ ਕਿ ਜਿਹੜਾ ਬਾਦਸ਼ਾਹ ਜਾਦੂਗਰੀ ਦੀ ਹਮਾਇਤ ਕਰੇ ਉਸ ਨੂੰ ਗੱਦੀ ਤੋਂ ਲਾਹ ਦਿਤਾ ਜਾਵੇ।
* [[1838]] – [[ਅਮਰੀਕਾ]] ਦੇ ਸੂਬੇ [[ਕੈਨਟੱਕੀ]] ਨੇ ਕੁੜੀਆਂ ਨੂੰ ਕੁੱਝ ਸ਼ਰਤਾਂ ਹੇਠ ਸਕੂਲਾਂ ਵਿਚ ਦਾਖ਼ਲਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ। ਪਹਿਲਾਂ ਕੁੜੀਆਂ ਨੂੰ ਸਕੂਲ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ।
* [[1917]] – [[ਸਪੇਨ]] ਦੇ ਸ਼ਹਿਰ [[ਮੈਡਰਿਡਮਾਦਰੀਦ]] ਵਿਚ 425 ਸਾਲ ਬਾਅਦ ਪਹਿਲਾ ਸਾਇਨਾਗਾਗ (ਯਹੂਦੀ ਗਿਰਜਾ ਘਰ) ਖੁਲਿ੍ਹਆ।
* [[1918]] – [[ਲਿਥੂਆਨੀਆ]] ਦੇਸ਼ ਨੇ [[ਰੂਸ]] ਅਤੇ [[ਜਰਮਨ]] ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
* [[1948]] – [[ਯੁਰੇਨਸ (ਗ੍ਰਹਿ)]] ਦੇ ਮਸ਼ਹੂਰ ਚੰਦਰਮਾ [[ਮੀਰਾਂਡਾ]] ਦੀ ਪਹਿਲੀ ਵਾਰ ਫ਼ੋਟੋ ਲਈ ਗਈ।
* [[1956]] – [[ਬਰਤਾਨੀਆ]] ਨੇ [[ਸਜ਼ਾ-ਇ-ਮੌਤ ਦੀ ਸਜ਼ਾ]] ਖ਼ਤਮ ਕੀਤੀ।
* [[1958]] – [[ਕਿਊਬਾ]] ਵਿਚ [[ਫ਼ੀਦੇਲ ਕਾਸਤਰੋ]] ਨੇ [[ਬਾਤਿਸਤਾ]] ਨੂੰ ਗੱਦੀਉਂ ਲਾਹ ਕੇ ਅਪਣੇ ਆਪ ਨੂੰ ਪਰੀਮੀਅਰ ਐਲਾਨਿਆ।