ਠੀਕਰੀਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 66:
 
==ੲਿਤਿਹਾਸਕ ਪਿਛੋਕੜ==
ੲਿਸ ਪਿੰਡ ਦਾ ਮੁੱਢ 300 ਕੁ ਸਾਲ ਪਹਿਲਾਂ ਬੱਝਿਅਾ। ਪਿੰਡ ਦੇ ਚੜ੍ਹਦੇ ਪਾਸੇ ੲਿੱਕ ਥੇਹ ਹੈ ਜੋ ਕਦੀ ਘੁੰਗਰੂਅਾਂ ਵਾਲਾ ਪਿੰਡ ਹੁੰਦਾ ਸੀ। ਦੱਸਿਅਾ ਜਾਂਦਾ ਹੈ ਕਿ ਪਟਿਅਾਲਾ ਰਿਅਾਸਤ ਦੇ ਬਾਨੀ ਬਾਬਾ ਅਾਲਾ ਸਿੰਘ ਨੇ ਜਦੋਂ ਬਰਨਾਲਾ ੳੁੱਤੇ ਕਬਜ਼ਾ ਕੀਤਾ ਸੀ ਤਾਂ ੳੁਹਨੀ ਦਿਨੀਂ ਦੂਜੇ ਪਿੰਡਾਂ ਵਾਲੇ ਪਾਸਿੳੁਂ ਧਾੜਵੀ ਲੁੱਟਣ ਅਾ ਪੈਂਦੇ ਸੀ। ਬਾਬਾ ਅਾਲਾ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਦਲੇਰ ਅਾਦਮੀਅਾਂ ਨੂੰ ਲਿਅਾ ਕੇ ਬਰਨਾਲਾ ਤੋਂ ਤਿੰਨ ਮੀਲ ਦੂਰ ਘੁੰਗਰੂਅਾਂ ਵਾਲੀ ਥੇਹ ਦੇ ਨਜ਼ਦੀਕ ਸੁਰੱਖਿਅਾ ਵਜੋਂ ਵਸਾ ਦਿੱਤੇ।
==ਹਵਾਲੇ==