ਮੁਨੀਰ ਨਿਆਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 44:
'''ਮੁਨੀਰ ਅਹਿਮਦ''', ਆਮ ਤੌਰ ਤੇ '''ਮੁਨੀਰ ਨਿਆਜ਼ੀ''' ([[19 ਅਪਰੈਲ]] [[1928]] - [[26 ਦਸੰਬਰ]] [[2006]]) ({{lang-ur|{{Nastaliq|منیر نیازی }}}}) [[ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਦੇ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਸਨ।<ref>{{cite web|url=http://www.zemtv.com/2013/12/27/unique-interview-of-munir-niazi-taken-by-pervin-shakir/ |publisher=zemtv.com |title=UNIQUE INTERVIEW OF MUNIR NIAZI TAKEN BY PERVIN SHAKIR |date=2013-12-27 |accessdate=2014-07-30}}</ref> ਮੁਨੀਰ ਅਹਿਮਦ ਆਪਣੇ ਆਪ ਨੂੰ ਭੂਗੋਲਿਕ ਅਤੇ ਸਭਿਆਚਾਰਕ ਅਰਥਾਂ ਵਿੱਚ [[ਪੰਜਾਬੀ ਲੋਕ|ਪੰਜਾਬੀ]] ਕਹਿੰਦਾ ਸੀ ਅਤੇ ਉਸ ਦੀ ਬਹੁਤੀ ਕਵਿਤਾ ਵਿੱਚ ਵੀ ਪੰਜਾਬੀ ਸਭਿਆਚਾਰ ਦੀਆਂ ਭਰਪੂਰ ਝਲਕਾਂ ਮਿਲਦੀਆਂ ਹਨ।<ref>{{cite web|url=http://www.thenews.com.pk/article-131872-Munir-Niazi-remembered-on-his-death-anniversary |publisher=thenews.com.pk |title=Munir Niazi remembered on his death anniversary |date=2013-12-26 |accessdate=2014-07-30}}</ref><ref>{{cite web|url=http://www.khybernews.tv/newsDetails.php?cat=12&key=NDkxMTc= |publisher=Rediff.com |title=7th death anniversary of Munir Niazi today}}</ref>
==ਜ਼ਿੰਦਗੀ==
ਮੁਨੀਰ ਅਹਿਮਦ ਦਾ ਜਨਮ [[1928]] ਵਿੱਚ [[ਖ਼ਾਨਪੁਰ]] ਜ਼ਿਲ੍ਹਾ [[ਹੁਸ਼ਿਆਰਪੁਰ]] ([[ਬਰਤਾਨਵੀ ਪੰਜਾਬ]]) ਵਿੱਚ ਹੋਇਆ। ਉਹ ਵੱਡਾ ਹੋ ਕੇ ਬੀ ਏ ਤੱਕ ਪੜ੍ਹਾਈ ਕਰਨ ਉਪਰੰਤ ਇੰਡੀਅਨ ਨੇ ਵੀਨੇਵੀ ਵਿੱਚ ਭਰਤੀ ਹੋ ਗਿਆ ਸੀ ਪਰ ਮੁਲਾਜ਼ਮਤ ਵਿੱਚ ਉਸਦਾ ਜੀ ਨਾ ਲੱਗਾ। ਫਿਰ ਉਸਨੇ ਆਪਣਾ ਸਾਰਾ ਧਿਆਨ ਸ਼ਾਇਰੀ ਵੱਲ ਕਰ ਲਿਆ। ਸੱਕਾ ਭੈਣ ਭਰਾ ਤੇ ਕੋਈ ਨਹੀਂ ਸੀ। ਉਸਨੇ ਦੋ ਵਾਰੀ ਵਿਆਹ ਕੀਤਾ ਪਰ ਕੋਈ ਬੱਚਾ ਨਾ ਹੋਇਆ।
 
==ਕਿਤਾਬਾਂ==