"21 ਜੂਨ" ਦੇ ਰੀਵਿਜ਼ਨਾਂ ਵਿਚ ਫ਼ਰਕ

1 byte removed ,  3 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
* [[1970]] – [[ਬ੍ਰਾਜ਼ੀਲ]] ਨੇ [[ਇਟਲੀ]] ਨੂੰ 4-1 ਤੋਂ ਹਰਾ ਕੇ [[ਫੀਫਾ ਵਿਸ਼ਵ ਕੱਪ]] ਜਿੱਤਿਆ।
* [[1975]] – [[ਵੈਸਟ ਇੰਡੀਜ਼]] ਨੇ [[ਆਸਟ੍ਰੇਲੀਆ]] ਨੂੰ 17 ਦੌੜਾਂ ਤੋਂ ਹਰਾ ਕੇ [[ਕ੍ਰਿਕਟ ਵਿਸ਼ਵ ਕੱਪ]] ਜਿੱਤਿਆ।
* [[1991]] – [[ਪੀ. ਵੀ. ਨਰਸਿਮਾ ਰਾਓ]] ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ।
* [[1991]] – ਅੱਧੀ ਰਾਤ ਸਮੇਂ [[ਪੰਜਾਬ ਵਿਧਾਨ ਸਭਾ]] ਦੀਆਂ ਚੋਣਾਂ ਰੱਦ।
* [[2006]] – [[ਪਲੂਟੋ]] ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ [[ਨਿਕਸ]] ਅਤੇ [[ਹਾਈਡਰਾ(ਚੰਦ)]] ਰੱਖਿਆ ਗਿਆ।